Dr. Baljit Kaur Holds Meetings with Various Anganwadi Unions

Assured to Resolve Legitimate Demands of Anganwadi Unions

Chandigarh : The Punjab government, led by Chief Minister Bhagwant Singh Mann, remains dedicated to addressing the legitimate demands of its employees. In line with this commitment, Dr. Baljit Kaur, Minister for Social Security, Women and Child Development, convened a meeting with the Anganwadi Mulajam Union Punjab (CITU) and Sarva Anganwadi Workers and Helpers Union Punjab to address their issues.
The meeting was held in a congenial atmosphere. The unions presented several key demands, including: Grade 3 status for Anganwadi workers and Grade 4 for helpers, Inclusion of children aged 0 to 6 years in Anganwadi centers, Pre-nursery teacher status for Anganwadi workers, Severance and gratuity benefits for Anganwadi workers and helpers, Recruitment of additional Anganwadi workers and helpers, Medical leave provisions, Creation of health cards for free treatment under the Ayushman Bima Yojana, Doubling of honorariums.
Dr. Kaur attentively listened to the union representatives and assured them that their legitimate demands would be addressed promptly. A follow-up meeting with various departments is scheduled for August 5, 2024, to resolve these issues.
On this occasion, Special Chief Secretary of Social Security, Women and Child Development, Raji P. Shrivastava, Director Dr. Shena Aggarwal, Deputy Director Rupinder Kaur, Amarjit Singh Bhullar and Sukhdeep Singh Jhajj, DPO HQ Sumandeep Kaur and Superintendent Balraj Kaur attended the meeting.

ਡਾ. ਬਲਜੀਤ ਕੌਰ ਨੇ ਵੱਖ-ਵੱਖ ਆਂਗਣਵਾੜੀ ਯੂਨੀਅਨਾਂ ਨਾਲ ਕੀਤੀਆਂ ਮੀਟਿੰਗਾਂ
ਆਂਗਣਵਾੜੀ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਵਚਨਬੱਧ ਹੈ। ਇਸੇ ਵਚਨਬੱਧਤਾ ਤਹਿਤ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਅਤੇ ਸਰਵ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ ਯੂਨੀਅਨ ਪੰਜਾਬ ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਮੀਟਿੰਗ ਕੀਤੀ।
ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਮੀਟਿੰਗ ਦੌਰਾਨ ਯੂਨੀਅਨ ਵੱਲੋਂ ਰੱਖੀਆਂ ਗਈਆਂ ਪ੍ਰਮੁੱਖ ਮੰਗਾਂ ਵਿੱਚ ਆਗਣਵਾੜੀ ਵਰਕਰ ਨੂੰ ਗ੍ਰੇਡ 3 ਅਤੇ ਹੈਲਪਰ ਨੂੰ ਗ੍ਰੇਡ 4 ਦਾ ਦਰਜਾ, 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਰੱਖੇ ਜਾਣ, ਆਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਆਂਗਣਵਾੜੀ ਵਰਕਰ ਹੈਲਪਰ ਨੂੰ ਸੇਵਾ ਮੁਕਤੀ ਤੇ ਗਰੈਚੁਟੀ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਸਾਮੀਆਂ ਦੀ ਭਰਤੀ, ਮੈਡੀਕਲ ਛੁੱਟੀ, ਆਯੁਸ਼ਮਾਨ ਬੀਮਾ ਯੋਜਨਾ ਨਾਲ ਜੋੜਦੇ ਹੋਏ ਮੁਫ਼ਤ ਇਲਾਜ ਲਈ ਕਾਰਡ ਬਣਾਏ ਜਾਣ, ਮਾਣਭੱਤਾ ਦੁੱਗਣਾ ਕਰਨ ਸਬੰਧੀ ਮੰਗਾਂ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਦੀਆਂ ਮੰਗਾਂ ਪੂਰੇ ਧਿਆਨ ਨਾਲ ਸੁਣੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ। ਉਹਨਾਂ ਯੂਨੀਅਨ ਦੀਆਂ ਮੰਗਾਂ ਦੇ ਹੱਲ ਸਬੰਧੀ ਵੱਖ ਵੱਖ ਵਿਭਾਗਾਂ ਨਾਲ 5 ਅਗਸਤ 2024 ਨੂੰ ਮੀਟਿੰਗ ਰੱਖੀ ਹੈ।
ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੇ ਵਿਸ਼ੇਸ਼ ਮੁੱਖ ਸਕੱਤਰ ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਡਾ. ਸ਼ੇਨਾ ਅਗਰਵਾਲ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਅਮਰਜੀਤ ਸਿੰਘ ਭੁੱਲਰ, ਸੁਖਦੀਪ ਸਿੰਘ ਝੱਜ, ਡੀ.ਪੀ.ਓ ਹੈਡਆਫਿਸ ਸੁਮਨਦੀਪ ਕੌਰ ਅਤੇ ਸੁਪਰਡੈਂਟ ਬਲਰਾਜ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

डा. बलजीत कौर ने अलग- अलग आंगनवाड़ी यूनियनों के साथ की बैठके
आंगनवाड़ी यूनियनों की जायज माँगों के हल करने का दिया भरोसा

चंडीगढ़

मुख्य मंत्री भगवंत सिंह मान के नेतृत्व वाली पंजाब सरकार राज्य के मुलाजिमों की जायज माँगों की पूर्ति के लिए वचनबद्ध है। इसी वचनबद्धता के अंतर्गत आज सामाजिक सुरक्षा, स्त्री एंव बाल विकास बारे मंत्री डा. बलजीत कौर ने आंगनवाड़ी मुलाज़िम यूनियन पंजाब ( सीटू) और सर्व आंगनवाड़ी वर्करज़ एंड हैलपरज यूनियन पंजाब के साथ उनकी जायज माँगों के हल के लिए मीटिंग की।
बैठक सुखदायक माहौल में हुई। मीटिंग दौरान यूनियन द्वारा रखी गई प्रमुख माँगों में आगनवाड़ी वर्कर को ग्रेड 3 और हैलपर को ग्रेड 4 का दर्जा, 0 से 6 साल तक के बच्चों को आंगनवाड़ी सैंटरें में रखे जाने, आगनवाड़ी वर्कर को प्री नरसरी टीचर का दर्जा दिया जाए, आंगनवाड़ी वर्कर हैलपर को सेवा मुक्ति और ग्रैच्युटी, आंगनवाड़ी वर्करों और हैलपरों के पदों की भर्ती, मैडीकल छुट्टी, आयुषमान बीमा योजना के साथ जुडते हुए मुफ़्त इलाज के लिए कार्ड बनाए जाएँ, मानभत्ता दोगुना करने सम्बन्धित माँगें शामिल है।
कैबिनेट मंत्री ने यूनियन के प्रतिनिधियों की माँगों को पूरे ध्यान से सुना और उन्हें विश्वास दिलाया कि उनकी जायज़ माँगों जल्द ही पुरी की जाएंगी। उन्होंने यूनियन की माँगों के हल सम्बन्धित अलग -अलग विभागों के साथ 5 अगस्त 2024 को मीटिंग रखी है।
इस दौरान सामाजिक सुरक्षा, स्त्री और बाल विकास के विशेष मुख्य सचिव राज़ी पी. श्रीवास्तवा, डायरैक्टर डा. शेना अग्रवाल, डिप्टी डायरैक्टर रुपिन्दर कौर, अमरजीत सिंह भुल्लर, सुखदीप सिंह झज्ज, डी.पी.ओ हैडआफिस सुमनदीप कौर और सुपरडैंट बलराज कौर विशेष तौर पर उपस्थित थे।

 

 

Comments are closed.