Our work done in 2 years is more than 70 years of previous governments : Meet Hayer

Sangrur : Aam Aadmi Party candidate from Sangrur and Cabinet Minister Gurmeet Singh Meet Hayer said that the Bhagwant Singh Mann government has done so much in two years that the previous Akali Dal-BJP and Congress governments have not done in 70 years.
Addressing the election rallies held in the villages of Sangrur Assembly Constituency along with MLA Narinder Kaur Bharaj today, Meet Hayer said that in the last two years, the AAP government has fulfilled every promise made to the people of the state.
Apart from this, the promises that were not made, were also fulfilled. Chief Minister Bhagwant Singh Mann has said that arrangements have been made to give Rs 1000 to women after the elections. Compensation amount for crops damaged due to bad weather has also been sanctioned.
Meet Hayer said that canal water reached the tails for the first time. 600 units of free electricity are being provided. Aam Aadmi Clinics are functioning for free and quality treatment. Government schools have been improved so that now the children of government schools are passing I.I.T. By closing 14 toll plazas, looting of people’s money was stopped.
Sadak Surakhya Force was formed to save lives involved in road accidents. A new sports policy was formulated. Prize money of Rs 75 Cr was distributed to 25 thousand players. Resumed Shaheed Bhagat Singh Youth Award. Punjabi language was given due respect and boards in Punjabi language started being written on private malls.

ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ
ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਰੈਲੀਆਂ ਨੂੰ ਸੰਬੋਧਨ

ਸੰਗਰੂਰ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮਾਨ ਸਰਕਾਰ ਨੇ ਦੋ ਸਾਲਾਂ ਵਿੱਚ ਇੰਨੇ ਕੰਮ ਕਰ ਦਿੱਤੇ ਕਿ ਪਿਛਲੀਆਂ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਵੱਲੋਂ 70 ਸਾਲਾਂ ਵਿੱਚ ਨਹੀਂ ਕੀਤੇ ਗਏ। ਅੱਜ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਆਪ ਸਰਕਾਰ ਨੇ ਸੂਬਾ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ।
ਇਸ ਤੋਂ ਇਲਾਵਾ ਜਿਹੜੇ ਵਾਅਦੇ ਨਹੀਂ ਵੀ ਕੀਤੇ, ਉਹ ਵੀ ਪੂਰੇ ਕੀਤੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਔਰਤਾਂ ਨੂੰ 1000 ਰੁਪਏ ਦੇਣ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਖਰਾਬ ਮੌਸਮ ਨਾਲ ਨੁਕਸਾਨਗ੍ਰਤ ਫਸਲਾਂ ਦੇ ਮੁਆਵਜ਼ੇ ਦੀ ਰਾਸ਼ੀ ਵੀ ਮਨਜ਼ੂਰ ਕਰ ਲਈ ਗਈ ਹੈ। ਮੀਤ ਹੇਅਰ ਨੇ ਕਿਹਾ ਕਿ ਟੇਲਾਂ ਉਤੇ ਪਹਿਲੀ ਵਾਰ ਪਾਣੀ ਪੁੱਜਿਆ। ਕਈ ਦਹਾਕਿਆਂ ਤੋਂ ਸਾਡੇ ਕਿਸਾਨ ਨਹਿਰੀ ਪਾਣੀ ਨੂੰ ਤਰਸੇ ਪਏ ਸਨ।
ਹੁਣ ਹਰ ਥਾਂ ਤੋਂ ਸੋਸ਼ਲ ਮੀਡੀਆ ਉਪਰ ਲੋਕ ਵੀਡਿਓ ਪਾ ਕੇ ਸਰਕਾਰ ਦਾ ਧੰਨਵਾਦ ਕਰ ਰਹੇ ਹਨ। 16 ਹਜ਼ਾਰ ਬੰਦ ਪਏ ਖਾਲ ਚਾਲੂ ਕਰਵਾਏ। 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਮੁਫਤ ਤੇ ਮਿਆਰੀ ਇਲਾਜ ਲਈ ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਇਆ ਗਿਆ ਹੈ ਜਿਸ ਨਾਲ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਆਈ.ਆਈ.ਟੀ. ਦ ਪੇਪਰ ਪਾਸ ਕਰ ਰਹੇ ਹਨ। 14 ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਦੇ ਪੈਸੇ ਦੀ ਲੁੱਟ ਬੰਦ ਕਰਵਾਈ।
ਸੜਕੀ ਹਾਦਸਿਆਂ ਵਿੱਚ ਜਾਣ ਵਾਲੀਆਂ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਬਣਾਈ। ਨਵੀਂ ਖੇਡ ਨੀਤੀ ਬਣਾਈ। 25 ਹਜ਼ਾਰ ਖਿਡਾਰੀਆਂ ਨੂੰ 75 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ। ਬੰਦ ਪਿਆ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਸ਼ੁਰੂ ਕਰਵਾਇਆ। ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਇਆ ਅਤੇ ਪ੍ਰਾਈਵੇਟ ਮਾਲਜ਼ ਉਪਰ ਪੰਜਾਬੀ ਭਾਸ਼ਾ ਵਿੱਚ ਬੋਰਡ ਲਿਖੇ ਜਾਣ ਲੱਗੇ।
ਅੱਜ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਚੋਣ ਰੈਲੀਆਂ ਦੀ ਸ਼ੁਰੂਆਤ ਮਹਿਸਮਪੁਰ ਤੋਂ ਹੋਈ ਜਿਸ ਤੋਂ ਬਾਅਦ ਨੰਦਗੜ੍ਹ, ਰਸੂਲਪੁਰ ਛੰਨਾ, ਗਹਿਲਾਂ, ਸਕਰੌਦੀ, ਕਾਕੜਾ, ਪੰਨਵਾਂ, ਫਤਹਿਗੜ੍ਹ ਭਾਦਸੋਂ, ਜੌਲੀਆ, ਦਿਆਲਗੜ੍ਹ, ਬਥੋਪੀਰ, ਬਖਤੜੀ, ਆਲੋਅਰਖ, ਭਵਾਨੀਗੜ੍ਹ ਸਮੇਤ ਦੋ ਦਰਜਨ ਪਿੰਡਾਂ ਵਿੱਚ ਰੈਲੀਆਂ ਕੀਤੀਆਂ। ਐਮ.ਐਲ.ਏ. ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੰਗਰੂਰ ਹਲਕੇ ਲਈ ਮਾਣ ਵਾਲੀ ਗੱਲ ਹੈ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਅਗਵਾਈ ਕਰ ਰਹੇ ਹਨ ਉਥੇ ਪਾਰਲੀਮੈਂਟ ਵਿੱਚ ਨੁਮਾਇੰਦਗੀ ਕਰਨ ਲਈ ਮੀਤ ਹੇਅਰ ਜਿਹਾ ਨੌਜਵਾਨ, ਮਿਹਨਤੀ ਅਤੇ ਇਮਾਨਦਾਰ ਆਗੂ ਮਿਲਿਆ ਹੈ।

हमारा 2 साल में किया गया काम पिछली सरकारों के 70 साल से भी ज्यादा है : मीत हेयर
मीत हेयर ने संगरूर निर्वाचन क्षेत्र के गांवों में आयोजित रैलियों को संबोधित किया

संगरूर

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने कहा कि मान सरकार ने दो साल में इतना काम किया है जितना पिछली अकाली दल-भाजपा और कांग्रेस सरकार ने 70 साल में नहीं किया। आज संगरूर विधानसभा क्षेत्र के गांवों में आयोजित चुनावी रैलियों को संबोधित करते हुए मीत हेयर ने कहा कि पिछले दो वर्षों में आप सरकार ने राज्य के लोगों से किया हर वादा पूरा किया है।
इसके अलावा जो वादे नहीं किये गये, वे भी पूरे किये गये। मुख्यमंत्री भगवंत सिंह मान ने कहा है कि चुनाव के बाद महिलाओं को 1000 रुपये देने की व्यवस्था की गई है। खराब मौसम के कारण खराब हुई फसलों की मुआवजा राशि भी स्वीकृत की गई है। मीत हेयर ने कहा कि पहली बार टेल तक पानी पहुंचा। कई दशकों से हमारे किसान नहरी पानी के लिए तरस रहे थे।
अब हर जगह से लोग सोशल मीडिया पर वीडियो अपलोड कर सरकार को धन्यवाद दे रहे हैं। 16 हजार बंद खाल शुरू करवाये। 600 यूनिट मुफ्त बिजली दी जा रही है। निःशुल्क एवं गुणवत्तापूर्ण इलाज के लिए आम आदमी क्लिनिक कार्यरत हैं। सरकारी स्कूलों को इतना बेहतर बनाया गया है कि अब सरकारी स्कूलों के बच्चे आई.आई.टी. पेपर पास कर रहे है। 14 टोल प्लाजा बंद कर जनता के पैसे की लूट रोकी गई।
सड़क दुर्घटनाओं में शामिल लोगों की जान बचाने के लिए सड़क सुरक्षा बल का गठन किया गया। नई खेल नीति बनाई। 25 हजार खिलाड़ियों को 75 करोड़ रुपये की पुरस्कार राशि बांटी गई। बंद पड़े शहीद भगत सिंह युवा पुरस्कार शुरू करवाये। पंजाबी भाषा को उचित सम्मान दिया गया और निजी मॉलों पर पंजाबी भाषा के बोर्ड लिखे जाने लगे।
आज संगरूर हलके के गांवों में चुनावी रैलियां महसमपुर से शुरू हुईं, जिसके बाद नंदगढ़, रसूलपुर छना, गेहलां, स्करोदी, काकरा, पन्नवां, फतेहगढ़ भादसों, जोलिया, दयालगढ़, बथोपीर, बख्तडी, अलोअरख, भवानीगढ़ समेत दो दर्जन गांवों में रैलियां की गईं। विधायक नरिंदर कौर भारज ने कहा कि यह संगरूर निर्वाचन क्षेत्र के लिए गर्व की बात है कि जहां मुख्यमंत्री भगवंत सिंह मान पंजाब का नेतृत्व कर रहे हैं, वहीं मीत हेयर जैसा युवा, मेहनती और ईमानदार नेता संसद में प्रतिनिधित्व करेगा।

 

 

Comments are closed.