Raj Lali Gill Appointed Chairperson Of Women Commission, Punjab

Chandigarh : The Punjab Government has appointed Raj Lali Gill as the Chairperson of the Punjab State Commission for Women. The spokesperson of the Department of Social Security, Women and Child Development said that the appointment of the Chairperson will be applicable as per the terms and conditions contained in Section 4 of the Act ibid.
In this regard, the Punjab Government’s Department of Social Security, Women and Child Development have issued a notification on March 14, 2024.
ਰਾਜ ਲਾਲੀ ਗਿੱਲ ਮਹਿਲਾ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਨਿਯੁਕਤ
ਚੰਡੀਗੜ੍ਹ
ਪੰਜਾਬ ਸਰਕਾਰ ਵੱਲੋਂ ਰਾਜ ਲਾਲੀ ਗਿੱਲ ਦੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਜੋਂ ਨਿਯੁਕਤੀ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਚੇਅਰਪਰਸਨ ਦੀ ਨਿਯੁਕਤੀ ਐਕਟ ਦੀ ਧਾਰਾ-4 ਵਿੱਚ ਸ਼ਾਮਲ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਲਾਗੂ ਹੋਵੇਗੀ।
ਇਸ ਸਬੰਧੀ ਪੰਜਾਬ ਸਰਕਾਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 14 ਮਾਰਚ 2024 ਨੂੰ ਨੋਟੀਫਿਕੇਸ਼ਨ ਜ਼ਾਰੀ ਕਰ ਦਿੱਤੀ ਗਈ ਹੈ।
राज लाली गिल महिला आयोग पंजाब के चेयरपर्सन नियुक्त
चंडीगढ़
पंजाब सरकार द्वारा राज लाली गिल की पंजाब राज्य महिला आयोग के चेयरपर्सन के तौर पर नियुक्ति की गई है। सामाजिक सुरक्षा, महिला एवं बाल विकास विभाग के प्रवक्ता ने बताया कि चेयरपर्सन की नियुक्ति एक्ट की धारा-4 में शामिल नियमों और शर्तों के अनुसार लागू होगी।
इस सम्बन्धी पंजाब सरकार, सामाजिक सुरक्षा, महिला एवं बाल विकास विभाग द्वारा 14 मार्च 2024 को नोटिफिकेशन जारी कर दिया गया है।
Comments are closed.