Prof Jagdish Kumar joins as Director of Rewari Institute
Prof. Jagdish Kumar had been serving for more than 20 years at the Electrical Engineering Department

Chandigarh : Punjab Engineering College (Deemed to be University), Chandigarh is feeling proud to announce that our esteemed Prof. Jagdish Kumar, faculty at the Electrical Engineering Department, has joined Rao Birender Singh State Institute of Engineering and Technology Rewari, Government of Haryana as a Director of the Institute officially today on 7th March, 2024.
While working in the research fields of Power Electronics and Control Engineering, he had been providing his services as a Professor at PEC for more than 20 years (since 2003). With his calm nature, the ability to listen to his students as well as fellow colleagues, observational skills and keen knowledge of the field of Electrical Engineering., he truly deserves this achievement and promotion as an Director.
Director of PEC, Prof. (Dr.) Baldev Setia, had congratulated him on his success and achievement. He also wished him luck for the coming years of his career ahead. He also felicitated him with a token of Love and Gratitude. Along with this, the Electrical Engineering Department of the Institute had also felicitated him with a relieving party-cum-get-together on 6th March, 2024. The PEC Fraternity is feeling proud of him and wishes him good health and success for his new joining.
PEC प्रोफ़ेसर ने रेवाड़ी इंजीनियरिंग इंस्टिट्यूट में बतौर डायरेक्टर पदभार संभाला
प्रो. जगदीश कुमार इलेक्ट्रिकल इंजीनियरिंग विभाग में 20 से भी अधिक वर्षों से थे कार्यरत्त
चंडीगढ़
पंजाब इंजीनियरिंग कॉलेज (मानित विश्वविद्यालय), चंडीगढ़ आज बहुत ही गरिमामयी महसूस कर रहा है, क्यूंकि इस संस्थान के इलेक्ट्रिकल इंजीनियरिंग विभाग के फैकल्टी मेंबर, प्रो. जगदीश कुमार जी ने राओ बीरेंद्र सिंह स्टेट इंस्टिट्यूट ऑफ़ इंजीनियरिंग एंड टेक्नोलॉजी, रेवाड़ी, हरियाणा सरकार; में आज यानी कि 7 मार्च 2024 को आधिकारिक तौर पर इंस्टिट्यूट के डायरेक्टर (निदेशक) के तौर पर अपना पद संभाल लिया है।
पावर इलेक्ट्रॉनिक्स और कंट्रोल इंजीनियरिंग के रिसर्च फ़ील्ड्स में काम करते हुए, पिछले 20 वर्षों से अधिक (2003 से) वह PEC में बतौर प्रोफ़ेसर अपनी सेवाएं प्रदान कर रहे थे। अपने शांत स्वभाव, अपने छात्रों के साथ-साथ साथी सहकर्मियों की बात सुनने की क्षमता, ऑब्ज़र्वेशनल स्किल्स और इलेक्ट्रिकल इंजीनियरिंग के क्षेत्र के गहन अध्ययन करने के साथ ही, वह असल मायने में एक निदेशक के रूप में इस उपलब्धि और पदोन्नति के पूर्ण हकदार हैं।PEC के निदेशक (डायरेक्टर) प्रो. (डॉ.) बलदेव सेतिया जी ने उनकी सफलता और उपलब्धि पर उन्हें बधाई दी।
इसके साथ ही, उन्होंने प्रो जगदीश कुमार जी उनके करियर के आगामी वर्षों के लिए शुभकामनाएं भी दीं। साथ ही, PEC की याद को अपने दिल में महफूज़ रखने के लिए उन्हें एक स्मृति व प्रेम चिन्ह से नवाज़ा गया।इसके साथ ही संस्थान के इलेक्ट्रिकल इंजीनियरिंग विभाग ने उन्हें 6 मार्च, 2024 को एक रिलीविंग पार्टी-कम-गेट-टुगेदर देकर भी उनके प्रति अपने प्यार सम्मान को भी प्रगट किया। समूह PEC परिवार उन पर गर्व महसूस कर रहा है और सभी मिलकर उनकी नई नियुक्ति के साथ ही उनके अच्छे स्वास्थ्य और सफलता की कामना भी की।
PEC ਦੇ ਪ੍ਰੋਫੈਸਰ ਨੇ ਰੇਵਾੜੀ ਇੰਸਟੀਚਿਊਟ ਦੇ ਡਾਇਰੈਕਟਰ ਵੱਜੋਂ ਸੰਭਾਲਿਆ ਅਹੁਦਾ
ਸਮੂਹ PEC ਪਰਿਵਾਰ ਨੇ ਦਿੱਤੀਆਂ ਸ਼ੁਭਕਾਮਨਾਵਾਂ, ਪ੍ਰੋ ਜਗਦੀਸ਼ ਕੁਮਾਰ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਵਿੱਚ ਪਿਛਲੇ 20 ਤੋਂ ਵੀ ਵੱਧ ਸਾਲਾਂ ਤੋਂ ਕਰ ਰਹੇ ਸੀ ਕੰਮ
ਚੰਡੀਗੜ੍ਹ
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਅੱਜ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ, ਕਿ ਕਾਲਜ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੇ ਫੈਕਲਟੀ ਮੈਂਬਰ ਪ੍ਰੋ: ਜਗਦੀਸ਼ ਕੁਮਾਰ ਜੀ ਨੇ ਰਾਓ ਬੀਰੇਂਦਰ ਸਿੰਘ ਸਟੇਟ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰੇਵਾੜੀ, ਹਰਿਆਣਾ ਸਰਕਾਰ; ਵਿੱਚ ਅੱਜ 7 ਮਾਰਚ, 2024 ਨੂੰ ਅਧਿਕਾਰਤ ਤੌਰ ‘ਤੇ ਇੰਸਟੀਚਿਊਟ ਦੇ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।
ਪਾਵਰ ਇਲੈਕਟ੍ਰਾਨਿਕਸ ਅਤੇ ਕੰਟਰੋਲ ਇੰਜਨੀਅਰਿੰਗ ਦੇ ਖੋਜ ਖੇਤਰਾਂ ਵਿੱਚ ਕੰਮ ਕਰਦੇ ਹੋਏ, ਪਿਛਲੇ 20 ਤੋਂ ਵੱਧ ਸਾਲਾਂ ਤੋਂ (2003 ਤੋਂ) ਉਹ PEC ਵਿੱਚ, ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਸਨ। ਆਪਣੇ ਸ਼ਾਂਤ ਸੁਭਾਅ, ਆਪਣੇ ਵਿਦਿਆਰਥੀਆਂ ਦੇ ਨਾਲ-ਨਾਲ ਸਾਥੀਆਂ ਨੂੰ ਵੀ ਸੁਣਨ ਦੀ ਯੋਗਤਾ ਰੱਖਣ ਵਾਲੇ, ਨਿਰੀਖਣ ਦੇ ਹੁਨਰ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਖੇਤਰ ਦੇ ਡੂੰਘੇ ਅਧਿਐਨ ਦੇ ਮਾਲਕ, ਪ੍ਰੋ ਜਗਦੀਸ਼ ਕੁਮਾਰ ਜੀ ਦੀ ਇੱਕ ਡਾਇਰੈਕਟਰ ਦੇ ਤੌਰ ਇਸ ਪ੍ਰਾਪਤੀ ਅਤੇ ਤਰੱਕੀ ਦੇ ਅਸਲ ਹੱਕਦਾਰ ਹਨ।
PEC ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਨੇ ਉਹਨਾਂ ਦੀ ਇਸ ਸਫਲਤਾ ਅਤੇ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰੋ ਜਗਦੀਸ਼ ਕੁਮਾਰ ਜੀ ਨੂੰ ਆਪਣੇ ਕਰੀਅਰ ਦੇ ਆਉਣ ਵਾਲੇ ਸਾਲਾਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੇ ਦਿਲ ਵਿਚ PEC ਦੀ ਯਾਦ ਨੂੰ ਬਰਕ਼ਰਾਰ ਰੱਖਦੇ ਹੋਏ, ਡਾਇਰੈਕਟਰ ਸਾਹਿਬ ਵੱਲੋਂ ਉਹਨਾਂ ਨੂੰ ਪਿਆਰ ਅਤੇ ਧੰਨਵਾਦ ਵੱਜੋਂ ਇੱਕ ਚਿੰਨ੍ਹ ਵੀ ਭੇਂਟ ਕੀਤਾ ਗਿਆ।
ਇਸ ਦੇ ਨਾਲ, ਸੰਸਥਾ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਨੇ ਵੀ 6 ਮਾਰਚ, 2024 ਨੂੰ ਇੱਕ ਰੇਲੀਵਿੰਗ ਪਾਰਟੀ-ਕਮ-ਗੇਟ-ਟੂਗੈਦਰ (ਮਿਲਣੀ) ਦੇ ਨਾਲ ਉਨ੍ਹਾਂ ਦਾ ਸਨਮਾਨ ਕੀਤਾ। ਸਮੂਹ PEC ਪਰਿਵਾਰ ਉਹਨਾਂ ‘ਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਸਾਰਿਆਂ ਨੇ ਉਹਨਾਂ ਨੂੰ ਇਸ ਨਵੀਂ ਜੁਆਇਨਿੰਗ ਦੇ ਨਾਲ ਹੀ ਉਹਨਾਂ ਦੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਵੀ ਕੀਤੀ।
Comments are closed.