Inauguration of newly renovated Computer Centre at Punjab Engineering College
Chandigarh : A newly renovated building of Computer Centre at Punjab Engineering College (Deemed to be University), Chandigarh was inaugurated today by Madam Hargunjt Kaur (IAS), Secretary Technical Education, Chandigarh along with Director of PEC, Prof. (Dr.) Baldev Setia on 09th February, 2024. Registrar Col. (Veteran) R. M. Joshi, DSA Dr. D. R. Prajapati, DFA Dr. Vasundhara Singh, Head of Computer Centre Dr. Sanjay Batish, Dr. Prabhsimran Bindra along with all the members of faculty were present at this occasion.
Madam Hargunjt Kaur (IAS) congratulated all the members of Staff and faculty of Computer Centre. She paid a visit to all the labs of the Centre. Dr. Batish, Head Computer Centre explained all the technical facilities and various computational labs to the esteemed guests.
Director of PEC, Prof. (Dr.) Baldev Setia, once again congratulated the whole staff members of the Centre. He said that with this newly renovated building, this computer Centre will provide excellent ICT facilities to enhance the growth of teaching-learning facilities and research activities of the institute.
पंजाब इंजीनियरिंग कॉलेज में नए कंप्यूटर सेंटर भवन का उद्घाटन
चंडीगढ़
पंजाब इंजीनियरिंग कॉलेज (मानित विश्वविद्यालय), चंडीगढ़ में कंप्यूटर सेंटर की एक नई पुनर्निर्मित इमारत का उद्घाटन आज मैडम हरगुणजीत कौर (आईएएस), सचिव तकनीकी शिक्षा, चंडीगढ़ ने PEC के निदेशक, प्रोफेसर (डॉ.) बलदेव सेतिया जी के साथ 09 फरवरी, 2024 को किया। इस अवसर पर रजिस्ट्रार कर्नल (वेटेरन) आर. एम. जोशी, डीएसए डॉ. डी. आर. प्रजापति, डीएफए डॉ. वसुंधरा सिंह, कंप्यूटर सेंटर के प्रमुख डॉ. संजय बातिश, डॉ. प्रभसिमरन बिंद्रा सहित संकाय के सभी सदस्य उपस्थित थे।
मैडम हरगुणजीत कौर (आईएएस) जी ने कंप्यूटर सेंटर के स्टाफ और फैकल्टी के सभी सदस्यों को बधाई दी। उन्होंने केंद्र की सभी प्रयोगशालाओं का दौरा भी किया। कंप्यूटर सेंटर के प्रमुख डॉ. बातिश ने सम्मानित अतिथियों को सभी तकनीकी सुविधाओं और विभिन्न कम्प्यूटेशनल प्रयोगशालाओं के बारे में बताया।
PEC के निदेशक प्रो. (डॉ.) बलदेव सेतिया जी ने एक बार फिर केंद्र के सभी स्टाफ सदस्यों को बधाई दी। उन्होंने कहा. कि इस नव पुनर्निर्मित भवन के साथ, यह कंप्यूटर केंद्र संस्थान की शिक्षण-अधिगम सुविधाओं और अनुसंधान गतिविधियों के विकास को बढ़ाने के लिए उत्कृष्ट आईसीटी सुविधाएं प्रदान करेगा।
ਪੰਜਾਬ ਇੰਜਨੀਅਰਿੰਗ ਕਾਲਜ ਵਿੱਚ ਨਵੇਂ ਕੰਪਿਊਟਰ ਸੈਂਟਰ ਦੀ ਇਮਾਰਤ ਦਾ ਉਦਘਾਟਨ ਕੀਤਾ
ਚੰਡੀਗੜ੍ਹ
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿਖੇ ਕੰਪਿਊਟਰ ਸੈਂਟਰ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਅੱਜ ਮੈਡਮ ਹਰਗੁਣਜੀਤ ਕੌਰ (ਆਈ.ਏ.ਐਸ.), ਸਕੱਤਰ ਤਕਨੀਕੀ ਸਿੱਖਿਆ, ਚੰਡੀਗੜ੍ਹ ਨੇ PEC ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਦੇ ਨਾਲ 09 ਫਰਵਰੀ, 2024 ਨੂੰ ਕੀਤਾ। । ਇਸ ਮੌਕੇ ਰਜਿਸਟਰਾਰ ਕਰਨਲ (ਵੈਟਰਨ) ਆਰ.ਐਮ.ਜੋਸ਼ੀ, ਡੀ.ਐਸ.ਏ ਡਾ. ਡੀ.ਆਰ. ਪ੍ਰਜਾਪਤੀ, ਡੀ.ਐਫ.ਏ. ਡਾ. ਵਸੁੰਧਰਾ ਸਿੰਘ, ਕੰਪਿਊਟਰ ਸੈਂਟਰ ਦੇ ਮੁਖੀ ਡਾ. ਸੰਜੇ ਬਾਤਿਸ਼, ਡਾ. ਪ੍ਰਭਸਿਮਰਨ ਬਿੰਦਰਾ ਸਮੇਤ ਫੈਕਲਟੀ ਦੇ ਸਮੂਹ ਮੈਂਬਰ ਹਾਜ਼ਰ ਸਨ।
ਮੈਡਮ ਹਰਗੁਣਜੀਤ ਕੌਰ (ਆਈ.ਏ.ਐਸ.) ਜੀ ਨੇ ਕੰਪਿਊਟਰ ਸੈਂਟਰ ਦੇ ਸਮੂਹ ਸਟਾਫ਼ ਅਤੇ ਫੈਕਲਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕੇਂਦਰ ਦੀਆਂ ਸਾਰੀਆਂ ਲੈਬਾਂ ਦਾ ਦੌਰਾ ਵੀ ਕੀਤਾ। ਡਾ: ਬਾਤਿਸ਼, ਮੁਖੀ ਕੰਪਿਊਟਰ ਸੈਂਟਰ ਨੇ ਆਏ ਹੋਏ ਮਹਿਮਾਨਾਂ ਨੂੰ ਸਾਰੀਆਂ ਤਕਨੀਕੀ ਸਹੂਲਤਾਂ ਅਤੇ ਵੱਖ-ਵੱਖ ਕੰਪਿਊਟੇਸ਼ਨਲ ਲੈਬਾਂ ਬਾਰੇ ਦੱਸਿਆ। PEC ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਨੇ ਇੱਕ ਵਾਰ ਫਿਰ ਸੈਂਟਰ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ, ਕਿ ਇਸ ਨਵੀਂ ਬਣੀ ਇਮਾਰਤ ਨਾਲ ਇਹ ਕੰਪਿਊਟਰ ਸੈਂਟਰ ਸੰਸਥਾ ਦੀਆਂ ਅਧਿਆਪਨ-ਸਿਖਲਾਈ ਸਹੂਲਤਾਂ ਅਤੇ ਖੋਜ ਗਤੀਵਿਧੀਆਂ ਦੇ ਵਾਧੇ ਨੂੰ ਵਧਾਉਣ ਲਈ ਵਧੀਆ ਆਈ.ਸੀ.ਟੀ. ਸੁਵਿਧਾਵਾਂ ਪ੍ਰਦਾਨ ਕਰੇਗਾ।
Comments are closed.