Today Sunil Jakhar again proved that he is anti-Punjab and pro dictatorship: AAP

Talk of soul coming from Sunil Jakhar is rich, he sold his soul and consciousness to the BJP: AAP spokesperson

Chandigarh : Reacting to the statement of BJP Punjab President Sunil Jakhar, the Aam Aadmi Party (AAP) said that Jakhar once again proved that be is anti Punjab and pro BJP and dictatorship. Releasing a statement from the party office on Sunday, AAP leader Vikramjit Singh Passi cornered Sunil Jakhar and asked him why he is always silent on the issues pertaining to Punjab but always vocal about defending the BJP.
He said that today the whole Punjab is fasting to protest against dictatorship. Our CM Bhagwant Mann himself is staging protest and fasting at the land of Shaheed-e-azam Bhagat Singh Khatkar Kalan. But the BJP leader is always just making nonsensical statements.
Passi said that even in the video Sunil Jakhar’s fear and nervousness was obvious on his face. He said that people are not letting the BJP leaders enter their villages in Punjab, let alone the election campaign and thought of voting for the BJP. Sunil Jakhar is well aware that Punjab is standing firmly against the dictatorship and the political party who committed so many injustices against our state and our farmers.
The AAP leader said that it is laughable that Sunil Jakhar is talking about the soul, the same Sunil Jakhar who sold his soul and consciousness to the BJP. Passi said that Jakhar never talks about the issues of Punjab. He never raised any of Punjab’s issues in front of his government at the centre.
He kept silent when Punjab’s funds were stopped, he lied about Punjab’s tableaus rejection reason, he never raised his voice for our farmers. Passi said that it is CM Mann, first as an MP and now as the chief minister, who always guards the interests and rights of Punjab.
He’s constantly fighting against the centre for Punjab and our rights. He added that the whole country is united to fight the dictatorship of the Bharatiya Janata Party. He advised Jakhar to become pro Punjab and raise voice to safeguard interests of Punjab.

आज सुनील जाखड़ ने फिर साबित कर दिया कि वह पंजाब विरोधी और तानाशाही समर्थक हैं: आप
सुनील जाखड़ की आत्मा की बात करना निराला है, उन्होंने अपनी आत्मा और चेतना भाजपा को बेच दी: आप प्रवक्ता

चंडीगढ़

आम आदमी पार्टी (आप) ने बीजेपी पंजाब अध्यक्ष सुनील जाखड़ के बयान पर प्रतिक्रिया देते हुए कहा कि जाखड़ ने एक बार फिर साबित कर दिया कि वह पंजाब विरोधी और तानाशाही समर्थक हैं। रविवार को पार्टी कार्यालय से एक बयान जारी करते हुए आप नेता विक्रमजीत सिंह पासी ने सुनील जाखड़ को घेरा और उनसे पूछा कि वह पंजाब से जुड़े मुद्दों पर हमेशा चुप रहते हैं लेकिन भाजपा का बचाव करने के लिए हमेशा मुखर रहते हैं।
उन्होंने कहा कि आज पूरा पंजाब तानाशाही के विरोध में उपवास कर रहा है। हमारे सीएम भगवंत मान खुद शहीद-ए-आजम भगत सिंह खटकड़ कलां की धरती पर धरना और उपवास कर रहे हैं। लेकिन बीजेपी नेता हमेशा सिर्फ बेतुके बयान देते रहते हैं।
पासी ने कहा कि वीडियो में भी सुनील जाखड़ का डर और घबराहट उनके चेहरे पर साफ झलक रही थी। उन्होंने कहा कि लोग भाजपा नेताओं को पंजाब में अपने गांवों में घुसने नहीं दे रहे हैं, चुनाव प्रचार तो दूर की बात है। उन्होंने भाजपा को वोट देने के बारे में भी नहीं सोचा।
सुनील जाखड़ अच्छी तरह से जानते हैं कि पंजाब तानाशाही और उस राजनीतिक दल के खिलाफ मजबूती से खड़ा है जिसने हमारे राज्य और हमारे किसानों के खिलाफ इतने सारे अन्याय किए हैं। आप नेता ने कहा कि यह हास्यास्पद है कि सुनील जाखड़ आत्मा की बात कर रहे हैं। सुनील जाखड़ जिन्होंने अपनी आत्मा और चेतना बीजेपी को बेच दी है।
पासी ने कहा कि जाखड़ कभी भी पंजाब के मुद्दों पर बात नहीं करते। उन्होंने केंद्र में अपनी सरकार के सामने कभी भी पंजाब का कोई मुद्दा नहीं उठाया. जब पंजाब का फंड रोका गया तो वह चुप रहे, उन्होंने पंजाब की झांकियों को अस्वीकार करने के कारण के बारे में झूठ बोला, उन्होंने कभी भी हमारे किसानों के लिए आवाज नहीं उठाई।
पासी ने कहा कि यह सीएम मान ही हैं, जो पहले सांसद और अब मुख्यमंत्री रहते हमेशा पंजाब के हितों और अधिकारों की रक्षा किया है। वह पंजाब के अधिकारों के लिए लगातार केंद्र के खिलाफ लड़ रहे हैं। उन्होंने कहा कि भारतीय जनता पार्टी की तानाशाही से लड़ने के लिए पूरा देश एकजुट है। उन्होंने जाखड़ को पंजाब समर्थक बनने और पंजाब के हितों की रक्षा के लिए आवाज उठाने की सलाह दी।

ਅੱਜ ਸੁਨੀਲ ਜਾਖੜ ਨੇ ਫਿਰ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਦੇ ਸਮਰਥਕ ਹਨ: ਆਪ
ਸੁਨੀਲ ਜਾਖੜ ਦਾ ਰੂਹ ਦੀ ਗੱਲ ਕਰਨਾ ਅਜੀਬ ਹੈ, ਉਨਾਂ ਨੇ ਆਪਣੀ ਆਤਮਾ ਅਤੇ ਚੇਤਨਾ ਭਾਜਪਾ ਨੂੰ ਵੇਚ ਦਿੱਤੀ: ‘ਆਪ’ ਬੁਲਾਰੇ

ਚੰਡੀਗੜ੍ਹ

ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਜਾਖੜ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਪੱਖੀ ਹਨ। ਐਤਵਾਰ ਨੂੰ ਪਾਰਟੀ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰਦਿਆਂ ‘ਆਪ’ ਆਗੂ ਵਿਕਰਮਜੀਤ ਸਿੰਘ ਪਾਸੀ ਨੇ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਉਹ ਪੰਜਾਬ ਨਾਲ ਸਬੰਧਤ ਮੁੱਦਿਆਂ ‘ਤੇ ਹਮੇਸ਼ਾ ਚੁੱਪ ਕਿਉਂ ਰਹਿੰਦੇ ਹਨ ਪਰ ਭਾਜਪਾ ਦਾ ਬਚਾਅ ਕਰਨ ਲਈ ਹਮੇਸ਼ਾ ਆਵਾਜ਼ ਕਿਉਂ ਉਠਾਉਂਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਤਾਨਾਸ਼ਾਹੀ ਦੇ ਵਿਰੋਧ ਵਿੱਚ ਵਰਤ ’ਤੇ ਬੈਠਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਖਟਕੜ ਕਲਾਂ ਦੀ ਧਰਤੀ ‘ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਧਰਨਾ ਅਤੇ ਵਰਤ ਰੱਖ ਰਹੇ ਹਨ। ਪਰ ਭਾਜਪਾ ਨੇਤਾ ਹਮੇਸ਼ਾ ਹੀ ਬੇਤੁਕੇ ਬਿਆਨ ਦਿਂਦੇ ਰਹਿਂਦੇ ਹਨ। ਪਾਸੀ ਨੇ ਕਿਹਾ ਕਿ ਵੀਡੀਓ ‘ਚ ਵੀ ਸੁਨੀਲ ਜਾਖੜ ਦੇ ਚਿਹਰੇ ‘ਤੇ ਡਰ ਅਤੇ ਘਬਰਾਹਟ ਸਾਫ ਝਲਕ ਰਹੀ ਸੀ।
ਉਨ੍ਹਾਂ ਕਿਹਾ ਕਿ ਲੋਕ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇ ਰਹੇ, ਚੋਣ ਪ੍ਰਚਾਰ ਤਾਂ ਦੂਰ ਦੀ ਗੱਲ ਹੈ। ਸੁਨੀਲ ਜਾਖੜ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਤਾਨਾਸ਼ਾਹੀ ਅਤੇ ਉਸ ਸਿਆਸੀ ਪਾਰਟੀ ਦੇ ਖਿਲਾਫ ਡਟ ਕੇ ਖੜ੍ਹਾ ਹੈ, ਜਿਸ ਨੇ ਸਾਡੇ ਸੂਬੇ ਅਤੇ ਸਾਡੇ ਕਿਸਾਨਾਂ ਨਾਲ ਇੰਨੀਆਂ ਬੇਇਨਸਾਫੀਆਂ ਕੀਤੀਆਂ ਹਨ। ‘ਆਪ’ ਆਗੂ ਨੇ ਕਿਹਾ ਕਿ ਹਾਸੋਹੀਣੀ ਗੱਲ ਹੈ ਕਿ ਸੁਨੀਲ ਜਾਖੜ ਆਤਮਾ ਦੀ ਗੱਲ ਕਰ ਰਹੇ ਹਨ, ਉਹੀ ਸੁਨੀਲ ਜਾਖੜ ਜਿਸ ਨੇ ਭਾਜਪਾ ਨੂੰ ਆਪਣੀ ਆਤਮਾ ਅਤੇ ਚੇਤਨਾ ਵੇਚ ਦਿੱਤੀ ਹੈ।
ਪਾਸੀ ਨੇ ਕਿਹਾ ਕਿ ਜਾਖੜ ਕਦੇ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਕਦੇ ਵੀ ਕੇਂਦਰ ਦੀ ਆਪਣੀ ਸਰਕਾਰ ਦੇ ਸਾਹਮਣੇ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ। ਜਦੋਂ ਪੰਜਾਬ ਦੇ ਫੰਡ ਰੋਕੇ ਗਏ ਤਾਂ ਉਹ ਚੁੱਪ ਰਹੇ, ਪੰਜਾਬ ਦੀ ਝਾਂਕੀ ਰੱਦ ਹੋਣ ਦੇ ਕਾਰਨਾਂ ਬਾਰੇ ਝੂਠ ਬੋਲਿਆ, ਉਨਾਂ ਕਦੇ ਸਾਡੇ ਕਿਸਾਨਾਂ ਲਈ ਆਵਾਜ਼ ਨਹੀਂ ਉਠਾਈ। ਪਾਸੀ ਨੇ ਕਿਹਾ ਕਿ ਇਹ ਸੀਐਮ ਮਾਨ ਹੀ ਹਨ, ਪਹਿਲਾਂ ਸੰਸਦ ਮੈਂਬਰ ਅਤੇ ਹੁਣ ਮੁੱਖ ਮੰਤਰੀ ਵਜੋਂ, ਜੋ ਹਮੇਸ਼ਾ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਕਰਦੇ ਹਨ।
ਉਹ ਪੰਜਾਬ ਅਤੇ ਸਾਡੇ ਹੱਕਾਂ ਲਈ ਕੇਂਦਰ ਵਿਰੁੱਧ ਲਗਾਤਾਰ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਪੂਰਾ ਦੇਸ਼ ਇਕਜੁੱਟ ਹੈ। ਉਨ੍ਹਾਂ ਜਾਖੜ ਨੂੰ ਪੰਜਾਬ ਪੱਖੀ ਬਣਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਦੀ ਸਲਾਹ ਦਿੱਤੀ।

 

 

Aam Aadmi PartyAam Aadmi Party PunjabAAPAAP PunjabVikramjit Singh Passi