MP Preneet Kaur Welcomes Youth Congress Prez Chaudhary Amandeep Singh Into The BJP

Joining Of Such Youth Leaders Into Party Showcases The Belief That Youngsters Have In The Policies Of Pm Modi: Mp Patiala

Patiala : MP Patiala and former External Affairs Minister Preneet Kaur today welcomed Chaudhary Amandeep Singh, the Youth Congress President from Shutrana along with his associates into the Bharatiya Janata Party today. In a statement released here the Patiala MP said, “I am very pleased to welcome Chaudhary Amandeep Singh, the Youth Congress President from Shutrana into the party fold today.
The joining of such talented youth leaders goes on to show the trust that our youth has in the policies of our Honourable PM Shri Narendra Modi ji’s government.” “These regular joinings into the party have not only strengthened us at the grassroots level, but they have also filled the party cadre with even more confidence.
It’s very clear that the Bharatiya Janata Party will once again register a huge win in the upcoming Lok Sabha elections and I am sure that people of Punjab will choose the BJP as the only option for the 2027 Vidhan Sabha elections also.” she further said.
Preneet Kaur informed that, “Amandeep Singh had been elected as the Shutrana Youth Congress President twice and he also held the position of Spokesperson of Youth Congress Patiala District. I am sure that Amandeep will work hard for the betterment of the party and the state.”

एमपी प्रणीत कौर ने यूथ कांग्रेस अध्यक्ष चौधरी अमनदीप सिंह का बीजेपी में स्वागत किया
ऐसे युवा नेताओं का पार्टी में शामिल होना पीएम मोदी की नीतियों में युवाओं के अटूट विश्वास को दर्शाता है: सांसद पटियाला

पटियाला

पटियाला से सांसद और पूर्व विदेश राज्य मंत्री प्रणीत कौर ने आज शुतराणा से युवा कांग्रेस अध्यक्ष चौधरी अमनदीप सिंह का उनके साथियों सहित भारतीय जनता पार्टी में स्वागत किया। यहां जारी एक बयान में, पटियाला से सांसद ने कहा, “शुत्राणा से युवा कांग्रेस के अध्यक्ष चौधरी अमनदीप सिंह का आज पार्टी में स्वागत करते हुए मुझे बहुत खुशी हो रही है।
ऐसे प्रतिभाशाली युवा नेताओं का भाजपा में शामिल होना एक बड़ा सम्मान है।” हमारे माननीय प्रधान मंत्री श्री नरेंद्र के लिए यह मोदी जी की सरकार की नीतियों में हमारे युवाओं के विश्वास को दर्शाता है।” “पार्टी में लगातार बढ़ते इस परिवार ने न केवल हमें जमीनी स्तर पर मजबूत किया है बल्कि पार्टी कैडर को और अधिक आत्मविश्वास से भर दिया है।
यह बिल्कुल स्पष्ट है कि भारतीय जनता पार्टी एक बार फिर आगामी लोकसभा में बड़ी जीत दर्ज करेगी।” और मुझे यकीन है कि पंजाब के लोग 2027 के विधानसभा चुनावों के लिए भी विकल्प के रूप में भाजपा को चुनेंगे, ”उन्होंने कहा। प्रणीत कौर ने कहा कि, ”अमनदीप सिंह शुतराना को दो बार यूथ कांग्रेस का अध्यक्ष चुना गया है और उन्होंने यूथ कांग्रेस पटियाला जिले के प्रवक्ता का पद भी संभाला है। मुझे यकीन है कि अमनदीप पार्टी और पार्टी की भलाई के लिए लगन से काम करेंगे।” राज्य। ”

ਐਮ.ਪੀ. ਪ੍ਰਨੀਤ ਕੌਰ ਨੇ ਯੂਥ ਕਾਂਗਰਸ ਪ੍ਰਧਾਨ ਚੌਧਰੀ ਅਮਨਦੀਪ ਸਿੰਘ ਦਾ ਭਾਜਪਾ ‘ਚ ਕੀਤਾ ਸਵਾਗਤ
ਅਜਿਹੇ ਨੌਜਵਾਨ ਆਗੂਆਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਨੌਜਵਾਨਾਂ ਦਾ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਵਿੱਚ ਅਟੁੱਟ ਵਿਸ਼ਵਾਸ ਨੂੰ ਦਰਸਾਉਂਦਾ ਹੈ: ਐਮ.ਪੀ.ਪਟਿਆਲਾ

ਪਟਿਆਲਾ

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਸ਼ੁਤਰਾਣਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਅਮਨਦੀਪ ਸਿੰਘ ਦਾ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸਵਾਗਤ ਕੀਤਾ। ਇੱਥੇ ਜਾਰੀ ਇੱਕ ਬਿਆਨ ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਿਹਾ, “ਮੈਨੂੰ ਅੱਜ ਸ਼ੁਤਰਾਣਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਅਮਨਦੀਪ ਸਿੰਘ ਦਾ ਪਾਰਟੀ ਵਿੱਚ ਸੁਆਗਤ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ।
ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨ ਆਗੂਆਂ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਦੀਆਂ ਨੀਤੀਆਂ ਵਿੱਚ ਸਾਡੇ ਨੌਜਵਾਨਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।””ਪਾਰਟੀ ਵਿੱਚ ਇਹ ਨਿਯਮਿਤ ਤੌਰ ‘ਤੇ ਵੱਧ ਰਹੇ ਪਰਿਵਾਰ ਨੇ ਨਾ ਸਿਰਫ਼ ਸਾਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕੀਤਾ ਹੈ, ਸਗੋਂ ਇਹਨਾਂ ਨੇ ਪਾਰਟੀ ਦੇ ਕਾਡਰ ਨੂੰ ਹੋਰ ਵੀ ਆਤਮ-ਵਿਸ਼ਵਾਸ ਨਾਲ ਭਰਿਆ ਹੈ।
ਇਹ ਬਹੁਤ ਸਪੱਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਆਗਾਮੀ ਲੋਕ ਸਭਾ ਵਿੱਚ ਵੱਡੀ ਜਿੱਤ ਦਰਜ ਕਰੇਗੀ ਅਤੇ ਮੈਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਭਾਜਪਾ ਨੂੰ ਹੀ ਇੱਕ ਵਿਕਲਪ ਵਜੋਂ ਚੁਣਨਗੇ” ਉਨ੍ਹਾਂ ਨੇ ਅੱਗੇ ਕਿਹਾ। ਪ੍ਰਨੀਤ ਕੌਰ ਨੇ ਦੱਸਿਆ ਕਿ, “ਅਮਨਦੀਪ ਸਿੰਘ ਸ਼ੁਤਰਾਣਾ ਯੂਥ ਕਾਂਗਰਸ ਦੇ ਦੋ ਵਾਰ ਪ੍ਰਧਾਨ ਚੁਣੇ ਗਏ ਹਨ ਅਤੇ ਉਹ ਯੂਥ ਕਾਂਗਰਸ ਪਟਿਆਲਾ ਜਿਲ੍ਹਾ ਦੇ ਬੁਲਾਰੇ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਮੈਨੂੰ ਯਕੀਨ ਹੈ ਕਿ ਅਮਨਦੀਪ ਪਾਰਟੀ ਅਤੇ ਸੂਬੇ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰੇਗਾ।”

 

 

Bharatiya Janata PartyBJPBJP PunjabPatialaPreneet Kaur