CGC Landran hosts regional round of national-level Hackfest24

Landran : Chandigarh Group of Colleges (CGC) Landran hosted the regional round of the 3rd Hackfest24, a national-level Hackathon event organised by SAP India and PSG iTech. 107 teams comprising more than 500 students from colleges and universities across the region including CGC Landran participated in this competition.
The hackathon was meant to serve as a platform for young minds to collaborate, innovate and come up with groundbreaking solutions/ideas on the problem themes given to them. It also gave them an opportunity to interact and network with industry thought leaders.
The 107 teams comprising brilliant young minds were given three key themes to work on, as part of Hackfest24. These included, ‘Crowd Sourced Disaster Management’, ‘Green Credit Management’ and ‘Harnessing the power of Renewable Energy to revolutionize tomorrow’.
Mr Joseph Jude, CTO, Net Solutions was the Chief Guest at the event. He was accompanied by other distinguished guests including Mr. Rahul Sachdev, Director & Head SAP University Alliances Program-India Subcontinent, Dr. P.N. Hrisheekesha, Campus Director, CGC Landran, Dr. Rajdeep Singh, Executive Director, Engineering, CGC Landran, Dr. Kapil Mehta, HoD, DSC-COE, CGC and deans and directors of the institution.
The judging panel at the event consisted of eleven industry veterans and corporate experts. They shortlisted 10 teams out of the 107, which were selected based on their ideation, market product fit and technology used to develop the idea. These teams would be competing in the regional round’s finale scheduled to be held on May 24.

ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ

ਲਾਂਡਰਾਂ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਤੀਜੇ ਹੈਕਫੈਸਟ 24 ਦੇ ਖੇਤਰੀ ਦੌਰ ਦੀ ਮੇਜ਼ਬਾਨੀ ਕੀਤੀ ਗਈ।ਇਹ ਐਸਏਪੀ ਇੰਡੀਆ ਅਤੇ ਪੀਐਸਜੀ ਆਈਟੈਕ ਵੱਲੋਂ ਆਯੋਜਿਤ ਕੌਮੀ ਪੱਧਰੀ ਹੈਕਾਥਾੱਨ ਪ੍ਰੋਗਰਾਮ ਹੈ।ਇਸ ਮੁਕਾਬਲੇ ਵਿੱਚ ਸੀਜੀਸੀ ਲਾਂਡਰਾਂ ਸਣੇ ਖੇਤਰ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 500 ਤੋਂ ਵੱਧ ਵਿਿਦਆਰਥੀਆਂ ਦੀਆਂ 107 ਟੀਮਾਂ ਨੇ ਹਿੱਸਾ ਲਿਆ।ਇਸ ਹੈਕਾਥਾੱਨ ਦਾ ਮਕਸਦ ਨੌਜਵਾਨ ਦਿਮਾਗ਼ਾਂ ਨੂੰ ਸਹਿਯੋਗ ਦੇਣ, ਨਵੀਨਤਾਕਾਰੀ ਵਿਚਾਰ ਅਤੇ ਉਨ੍ਹਾਂ ਨੂੰ ਦਿੱਤੇ ਗਏ ਸਮੱਸਿਆ ਦੇ ਵਿਿਸ਼ਆਂ ਸੰਬੰਧੀ ਬੁਨਿਆਦੀ ਹੱਲ ਲਿਆਉਣ ਲਈ ਇੱਕ ਮੰਚ ਪ੍ਰਦਾਨ ਕਰਨਾ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਉਦਯੋਗ ਦੇ ਵਿਚਾਰਵਾਨ ਆਗੂਆਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਹੈਕਫੈਸਟ 24 ਦੇ ਹਿੱਸੇ ਵਜੋਂ, ਹੋਸ਼ਿਆਰ ਯੁਵਾ ਦਿਮਾਗ਼ ਵਾਲੀਆਂ 107 ਟੀਮਾਂ ਨੂੰ ਕੰਮ ਕਰਨ ਲਈ ਤਿੰਨ ਮੁੱਖ ਥੀਮ ਦਿੱਤੇ ਗਏ ਸਨ। ਇਨ੍ਹਾਂ ਵਿੱਚ ਕਰਾਊਡ ਸੋਰਸਡ ਡਿਜ਼ਾਸਟਰ ਮੈਨੇਜਮੈਂਟ, ਗ੍ਰੀਨ ਕ੍ਰੈਡਿਟ ਮੈਨੇਜਮੈਂਟ ਅਤੇ ਹਾਰਨੈਸਿੰਗ ਦ ਪਾਵਰ ਆਫ ਰੀਨਿਊਏਬਲ ਐਨਰਜੀ ਟੂ ਰੈਵੋਲੁਸ਼ਨਾਈਜ ਟੂਮਾਰੋ (ਭਵਿੱਖ ਲਈ ਕ੍ਰਾਂਤੀ ਲਿਆਉਣ ਲਈ ਨਵਿਆਉਣਯੋਗ ਊਰਜਾ ਸ਼ਕਤੀ ਦਾ ਉਪਯੋਗ ਕਰਨਾ) ਸ਼ਾਮਲ ਸਨ।
ਇਸ ਪੋ੍ਰਗਰਾਮ ਦੇ ਮੁੱਖ ਮਹਿਮਾਨ ਸ੍ਰੀ ਜੋਸਫ਼ ਜੂਡ, ਸੀਟੀਓ, ਨੈੱਟ ਸੋਲਿਊਸ਼ਨ ਸਨ।ਇਸ ਤੋਂ ਇਲਾਵਾ ਉਨ੍ਹਾਂ ਨਾਲ ਸ੍ਰੀ ਰਾਹੁਲ ਸਚਦੇਵ, ਡਾਇਰੈਕਟਰ ਅਤੇ ਮੁਖੀ ਐਸਏਪੀ ਯੂਨੀਵਰਸਿਟੀ ਅਲਾਇੰਸ ਪ੍ਰੋਗਰਾਮ ਭਾਰਤ ਉਪ ਮਹਾਂਦੀਪ, ਡਾ.ਪੀ.ਐਨ. ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ. ਰਾਜਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ, ਇੰਜੀਨੀਅਰਿੰਗ, ਸੀਜੀਸੀ, ਡਾ.ਕਪਿਲ ਮਹਿਤਾ, ਐਚਓਡੀ, ਡੀਐਸਸੀ–ਸੀਓਈ, ਅਤੇ ਸੀਜੀਸੀ ਦੇ ਡੀਨ ਅਤੇ ਡਾਇਰੈਕਟਰ ਤੋਂ ਇਲਾਵਾ ਹੋਰ ਪਤਵੰਤੇ ਸ਼ਾਮਲ ਸਨ।
ਪ੍ਰੋਗਰਾਮ ਵਿੱਚ ਜੱਜ ਪੈਨਲ ਵਿੱਚ ਗਿਆਰਾਂ ਇੰਡਸਟਰੀ ਦਿੱਗਜ ਅਤੇ ਕਾਰਪੋਰੇਟ ਮਾਹਰ ਸ਼ਾਮਲ ਸਨ। ਉਨ੍ਹਾਂ ਨੇ 107 ਵਿੱਚੋਂ 10 ਟੀਮਾਂ ਨੂੰ ਸ਼ਾਰਟਲਿਸਟ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਦੇ ਵਿਚਾਰ, ਮਾਰਕੀਟ ਉਤਪਾਦ ਫਿੱਟ ਅਤੇ ਵਿਚਾਰ ਨੂੰ ਵਿਕਸਿਤ ਕਰਨ ਲਈ ਵਰਤੀ ਗਈ ਤਕਨਾਲੋਜੀ ਦੇ ਆਧਾਰ ’ਤੇ ਚੁਣਿਆ ਗਿਆ। ਇਹ ਟੀਮਾਂ 24 ਮਈ ਨੂੰ ਹੋਣ ਵਾਲੇ ਖੇਤਰੀ ਦੌਰ ਦੇ ਫਾਈਨਲ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ।

सीजीसी लांडरां ने नेशनल लेवल हैकफेस्ट24 का रीजनल राउंड किया होस्ट

लांडरां

चंडीगढ़ ग्रुप ऑफ कॉलेज (सीजीसी) लांडरां ने एसएपी इंडिया और पीएसजी आईटेक द्वारा आयोजित नेशनल लेवल हैकथॉन के तीसरे हैकफेस्ट24 के रीजनल राउंड को होस्ट किया। इस प्रतियोगिता में सीजीसी लांडरां के साथ-साथ क्षेत्र के अन्य कॉलेजों और युनिवर्सिटीज़ से 107 टीम्स ने भाग लिया जिसमें 500 से ज़्यादा स्टूडेंट्स शामिल थे।
इस हैकाथॉन का उद्देश्य को युवाओं को एक ऐसा उपयोगी मंच प्रदान करना था, जिसमें स्टूडेंट्स नए आईडिया शेयर करें और इसके साथ ही उन्हें दिए गए प्रॉब्लम्स की थीम पर काम कर उनके समाधान के लिए सोल्यूशन्स प्रेजेंट करें । इस प्रतियोगिता के माध्यम से छात्रों को इंडस्ट्री के एक्सपर्ट्स/लीडर्स से बात चीत करने, नेटवर्किंग और उनसे परामर्श लेने का अवसर भी प्राप्त हुआ।
हैकफेस्ट24 में प्रतिभाशाली युवाओं की 107 टीमों को काम करने के लिए तीन मुख्य विषय दिए गए थे। इनमें क्राउड सोर्स्ड डिजास्टर मैनेजमेंट, ग्रीन क्रेडिट मैनेजमेंट और कल क्रांति लाने के लिए नवीकरणीय ऊर्जा की शक्ति का उपयोग करना, शामिल थे। इस कार्यक्रम में चीफ गेस्ट के रूप में श्री जोसेफ जूड, सीटीओ, नेट सोल्यूशंस उपस्थित हुए।
उनके साथ अन्य प्रतिष्ठित गेस्ट्स के रूप में शामिल हुए श्री राहुल सचदेव, डायरेक्टर एंड हेड, एसएपी यूनिवर्सिटी एलायंस प्रोग्राम-इंडिया सबकॉन्टिनेंट, डॉ. पी.एन. ऋषिकेशा, कैम्पस डायरेक्टर, सीजीसी लांडरां, डॉ. राजदीप सिंह, कार्यकारी निदेशक, इंजीनियरिंग, सीजीसी लांडरां, डॉ. कपिल मेहता, हेड ऑफ डिपार्टमेंट, डीएससी-सीओई और सीजीसी के अन्य डीन तथा डायरेक्टर।
इस आयोजन में जजिंग पैनल के रूप में 11 इंडस्ट्री वेटरेन्स और कॉर्पोरेट एक्सपर्ट्स मौजूद थे। उन्होंने 107 टीमों में से 10 टीमों का चयन किया, जिन्हें उनके आईडियेशन, मार्किट प्रोडक्ट फिट और आईडिया के लिए चुनी गयी टेक्नोलॉजी को देखते हुए चुना गया। इन टीम्स को 24 मई को आयोजित होने वाले रीजनल राउंड के अंतिम आयोजन में कम्पीट करना होगा।

 

 

CGC LandranChandigarh Group Of CollegesLandranRashpal Singh DhaliwalSatnam Singh Sandhu