Amarinder Singh Raja Warring counters Bittu with ‘ghost’ MP tag, over outsider charge

Ludhiana : Punjab Congress president and party candidate from Ludhiana parliamentary constituency Amarinder Singh Raja Warring today countered the BJP’s turncoat candidate Ravneet Singh Bittu’s charge that he was an outsider to Ludhiana, saying, it is better to be an outsider than a ghost like Bittu, who can neither be seen nor be heard.
“At least, unlike you, I am accessible to every worker of the party 24×7, no matter where I belong to, although I strongly believe I belong to the whole of Punjab and the whole of India”, he told Bittu.
“Although neither I consider myself as an outsider to Ludhiana nor do people of Ludhiana consider me to be an outsider, as I am very much a Punjabi and an Indian so can contest from anywhere, still I challenge my ‘friend’ to list 15 people who have known his whereabouts in fifteen years”, Raja retorted, while referring to Bittu’s complete inaccessibility, both in person and on telephone.
The Congress candidate told Bittu that if he could contest from Shri Anandpur Sahib in 2009 and his “new found leader” Prime Minister Modi who is from Gujarat and can contest from Varanasi, why can’t he (Warring) contest from Ludhiana?”

ਬਾਹਰਲਾ ਉਮੀਦਵਾਰ ਕਹਿਣ ‘ਤੇ ਵੜਿੰਗ ਨੇ ਦਲਬਦਲੂ ਬਿੱਟੂ ਨੂੰ ਦਿੱਤਾ ਜਵਾਬ

ਲੁਧਿਆਣਾ

ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਦੇ ਦਲਬਦਲੂ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਿੱਟੂ ਮੇਰੇ ‘ਤੇ ਬਾਹਰਲਾ ਹੋਣ ਦਾ ਦੋਸ਼ ਲਗਾਉਂਦੇ ਹਨ ਪਰ ਮੈਂ ਬਿੱਟੂ ਵਰਗੇ ਸਾਂਸਦ ਤੋਂ ਬਿਹਤਰ ਹਾਂ, ਜਿਸ ਨੂੰ ਨਾ ਦੇਖਿਆ ਜਾ ਸਕਦਾ ਹੋਵੇ ਅਤੇ ਨਾ ਹੀ ਸੁਣਿਆ ਜਾ ਸਕਦਾ ਹੋਵੇ।
ਉਹ ਮੈਨੂੰ ਬਾਹਰਲਾ ਉਮੀਦਵਾਰ ਦੱਸਦੇ ਹਨ ਮੈਂ ਬਾਹਰਲਾ ਹੀ ਠੀਕ ਹਾਂ ਕਿਉਂਕਿ ਬਿੱਟੂ ਜਿਹੜਾ ਕਿ ਕਦੇ ਵੀ ਆਪਣੇ ਹਲਕੇ ਦੇ ਵਿੱਚ ਨਹੀਂ ਵਿਚਰਿਆ ਪਰ ਮੈਂ ਜਿੱਥੇ ਵੀ ਹੋਵਾਂ 24 ਘੰਟੇ ਸੱਤੋ ਦਿਨ ਪਾਰਟੀ ਦੇ ਲਈ ਅਤੇ ਆਪਣੇ ਲੋਕਾਂ ਦੇ ਵਿੱਚ ਵਿਚਰਦਾ ਹਾਂ, ਜਿਸ ਨੂੰ ਮੇਰੇ ਹਲਕੇ ਦੀ ਆਮ ਜਨਤਾ ਚੰਗੀ ਤਰ੍ਹਾਂ ਸਮਝਦੀ ਹੈ। ਉਨ੍ਹਾਂ ਨੇ ਕਿਹਾ ਕਿ ਬਿੱਟੂ ਤੋਂ ਮੈਨੂੰ ਕੋਈ ਵੀ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ।
ਹਾਲਾਂਕਿ ਨਾ ਤਾਂ ਮੈਂ ਆਪਣੇ ਆਪ ਨੂੰ ਲੁਧਿਆਣਾ ਲਈ ਬਾਹਰਲਾ ਸਮਝਦਾ ਹਾਂ ਅਤੇ ਨਾ ਹੀ ਲੁਧਿਆਣਾ ਦੇ ਲੋਕ ਮੈਨੂੰ ਬਾਹਰੀ ਸਮਝਦੇ ਹਨ, ਜਦੋਂ ਕਿ ਮੈਂ ਇੱਕ ਪੰਜਾਬੀ ਹਾਂ ਅਤੇ ਮੈਂ ਭਾਰਤ ਦੇ ਕਿਸੇ ਸੂਬੇ ਤੋਂ ਵੀ ਚੋਣ ਲੜ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਮਿੱਤਰ ਬਿੱਟੂ ਨੂੰ ਇਹ ਖੁੱਲ੍ਹਾ ਚੈਲੰਜ ਦਿੰਦਾ ਹਾਂ ਕਿ ਉਹ ਆਪਣੇ ਪਿਛਲੇ 15 ਸਾਲਾਂ ਦੇ ਕਾਰਜ ਕਾਲ ਵਿੱਚ ਕੋਈ 15 ਬੰਦੇ ਖੜੇ ਕਰ ਦੇਣ ਜਿਹੜੇ ਇਹ ਦੱਸ ਦੇਣ ਕਿ ਪਿਛਲੇ 15 ਸਾਲਾਂ ਵਿੱਚ ਉਹ ਉਸਦੇ ਠਿਕਾਣੇ ਨੂੰ ਜਾਣਦੇ ਹਨ।
ਉਹਨਾਂ ਬਿੱਟੂ ਨੂੰ ਕਿਹਾ ਕਿ ਜੇ ਤੁਸੀਂ 2009 ਵਿੱਚ ਕਾਂਗਰਸ ਪਾਰਟੀ ਦੀ ਟਿਕਟ ‘ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੜ ਸਕਦੇ ਹੋ ਅਤੇ ਤੁਹਾਡਾ ਨਵਾਂ ਲੱਭਿਆ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਛੱਡ ਕੇ ਵਾਰਾਨਸੀ ਤੋਂ ਚੋਣ ਲੜ ਸਕਦਾ ਹੈ ਤਾਂ ਮੈਂ ਆਪਣੇ ਪੰਜਾਬ ਦੇ ਲੁਧਿਆਣਾ ਹਲਕੇ ਤੋਂ ਚੋਣ ਕਿਉਂ ਨਹੀਂ ਲੜ ਸਕਦਾ?

लुधियाना से “लापता” सांसद रहे हैं बिट्‌टू, जन समस्याओं को किया अनदेखा : अमरेंद्र सिंह राजा वडिंग
वडिंग का आरोप : दलबदलू उम्मीदवार रवनीत ने हमेशा किया पार्टी विरोधी काम

लुधियाना

पंजाब कांग्रेस अध्यक्ष और लुधियाना संसदीय क्षेत्र से प्रत्याशी अमरेंद्र सिंह राजा वडिंग ने दलबदलू उम्मीदवार रवनीत बिट्‌टू पर तंज कसते हुए उन्हें “लापता सांसद” करार दिया, जोकि न तो जनता को दिखाई देते हैं और न ही जनसमस्याएं सुनते हैं। उन्होंन कहा कि भाजपा के दलबदलू उम्मीदवार रवनीत ने हमेशा पार्टी विरोधी काम किया। न तो कभी जन समस्याओं को तवज्जो दी और न ही लुधियाना की जन समस्याओं को सुलझाने के लिए कोई रोडमैप तैयार किया।
उन्होंने लुधियाना की जनता को आश्वस्त किया कि वे हमेशा 24 घंटे उनके बीच में रहेंगे और संसदीय क्षेत्र की समस्याओं को प्राथमिकता के साथ सुलझाएंगे। उन्होंने कहा कि वे पंजाबी है, इसलिए उन्हें लुधियाना की जनता अपना मानती है। वे भारतीय होने के नाते कहीं भी चुनाव लड़ सकते हैं। फिर भी मैं अपने ‘मित्र’ बिट्‌टू को चुनौती देता हूं कि वे ऐसे 15 लोगों की सूची बनाकर उन्हें टेलीफोन करें, जो पिछले 15 सालों से उनका सही पता जानते हों।
उन्होंने रवनीत बिट्‌टू के बाहरी होने के आरोप का जवाब देते हुए कहा, जब वह 2009 में श्री आनंदपुर साहिब से चुनाव लड़ सकते हैं और उनके “नए नेता” प्रधानमंत्री मोदी गुजरात छोड़कर वाराणसी से चुनाव लड़ सकते हैं तो वडिंग लुधियाना से चुनाव क्यों नहीं लड़ सकते है।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung