A big jolt to the BJP in Jalandhar! Young leader Robin Sampla joins the AAP

Robin Sampla has a stronghold among the youth of Jalandhar, his exit from the party weakens the BJP further

Chandigarh : The Aam Aadmi Party (AAP) Punjab got a big boost in Jalandhar, on Tuesday, when BJP SC Morcha vice president Robin Sampla left the Bharatiya Janata Party and joined the AAP. Robin Sampla is a reputed SC leader of Jalandhar who has a particularly stronghold among the youth.
CM Bhagwant Mann officially inducted Robin Sampla, who is a close relative of former minister Vijay Sampla, to the Aam Aadmi Party. On this occasion Jalandhar central MLA Raman Arora was also present who welcomed Robin Sampla to the AAP family. Robin Sampla’s support will strengthen the AAP for the upcoming LS polls in Jalandhar.
His exit from the BJP will weaken the party even more in Jalandhar, Robin Sampla was also BJP’s SC Morcha vice president and his departure also means that the BJP will lose significant vote share in Jalandhar. The AAP is continuously gaining more ground in the hot seat of Jalandhar.
The party is fielding Pawan Kumar Tinu as their candidate from Jalandhar.Robin Sampla, after joining the Aam Aadmi Party, said that the AAP is the party which stands with its workers and volunteers. The AAP is the party of the common people, poor and dalits.
He said that we have seen that the Mann government has been working for every section of Punjab without any kind of discrimination. He said that he didn’t feel valued in the BJP which is a party of corrupt politicians only. He said that he is joining the AAP just as a volunteer and he will work hard in Jalandhar to help the party register a big win in the LS polls.

ਜਲੰਧਰ ‘ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ ‘ਆਪ’ ‘ਚ ਸ਼ਾਮਲ
ਰੌਬਿਨ ਸਾਂਪਲਾ ਦਾ ਜਲੰਧਰ ਦੇ ਨੌਜਵਾਨਾਂ ਵਿੱਚ ਚੰਗੀ ਪੈਠ, ਉਨ੍ਹਾਂ ਦਾ ਪਾਰਟੀ ਤੋਂ ਬਾਹਰ ਹੋਣਾ ਭਾਜਪਾ ਨੂੰ ਕਰੇਗਾ ਹੋਰ ਕਮਜ਼ੋਰ

ਚੰਡੀਗੜ੍ਹ

ਜਲੰਧਰ ‘ਚ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਭਾਜਪਾ ਐੱਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਭਾਰਤੀ ਜਨਤਾ ਪਾਰਟੀ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ। ਰੌਬਿਨ ਸਾਂਪਲਾ ਜਲੰਧਰ ਦੇ ਇੱਕ ਨਾਮਵਰ ਐਸ.ਸੀ. ਆਗੂ ਹਨ ਅਤੇ ਉਨ੍ਹਾਂ ਦੀ ਨੌਜਵਾਨਾਂ (ਯੂਥ) ਵਿੱਚ ਚੰਗੀ ਪੈਠ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ ‘ਤੇ ਸਾਬਕਾ ਮੰਤਰੀ ਵਿਜੈ ਸਾਂਪਲਾ ਦੇ ਕਰੀਬੀ ਰਿਸ਼ਤੇਦਾਰ ਰੌਬਿਨ ਸਾਂਪਲਾ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰਾਇਆ।
ਇਸ ਮੌਕੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਵੀ ਮੌਜੂਦ ਸਨ। ਦੋਨਾਂ ਨੇ ਰੌਬਿਨ ਸਾਂਪਲਾ ਦਾ ‘ਆਪ’ ਪਰਿਵਾਰ ‘ਚ ਸਵਾਗਤ ਕੀਤਾ। ਰੌਬਿਨ ਸਾਂਪਲਾ ਦੀ ਹਮਾਇਤ ਜਲੰਧਰ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ‘ਆਪ’ ਨੂੰ ਮਜ਼ਬੂਤ ਕਰੇਗੀ। ਰੌਬਿਨ ਸਾਂਪਲਾ ਦੇ ਭਾਜਪਾ ਤੋਂ ਬਾਹਰ ਹੋਣ ਨਾਲ ਜਲੰਧਰ ‘ਚ ਪਾਰਟੀ (ਭਾਜਪਾ) ਹੋਰ ਵੀ ਕਮਜ਼ੋਰ ਹੋਵੇਗੀ, ਉਹ ਭਾਜਪਾ ਐੱਸ.ਸੀ ਮੋਰਚਾ ਦੇ ਮੀਤ ਪ੍ਰਧਾਨ ਵੀ ਸਨ ਅਤੇ ਉਨ੍ਹਾਂ ਦੇ ਜਾਣ ਦਾ ਮਤਲਬ ਇਹ ਵੀ ਹੈ ਕਿ ਜਲੰਧਰ ‘ਚ ਭਾਜਪਾ ਦੀ ਵੱਡੀ ਵੋਟ ਹਿੱਸੇਦਾਰੀ ਘੱਟ ਜਾਵੇਗੀ। ਜਲੰਧਰ ਦੀ ਹੌਟ ਸੀਟ ‘ਤੇ ‘ਆਪ’ ਲਗਾਤਾਰ ਮਜ਼ਬੂਤ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਪਵਨ ਕੁਮਾਰ ਟੀਨੂੰ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਹੈ। ਰੌਬਿਨ ਸਾਂਪਲਾ ਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜੋ ਆਪਣੇ ਵਰਕਰਾਂ ਅਤੇ ਵਲੰਟੀਅਰਾਂ ਨਾਲ ਡੱਟ ਕੇ ਖੜਦੀ ਹੈ। ‘ਆਪ’ ਆਮ ਲੋਕਾਂ, ਗ਼ਰੀਬਾਂ ਅਤੇ ਦਲਿਤਾਂ ਦੀ ਪਾਰਟੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਹਰ ਵਰਗਾਂ ਲਈ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੋ ਸਿਰਫ਼ ਭ੍ਰਿਸ਼ਟ ਆਗੂਆਂ ਦੀ ਪਾਰਟੀ ਹੈ, ਉਸ ਵਿਚ ਉਨ੍ਹਾਂ ਦੀ ਕੋਈ ਕਦਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਵਿੱਚ ਇੱਕ ਵਲੰਟੀਅਰ ਵਜੋਂ ਸ਼ਾਮਲ ਹੋਏ ਹਨ ਅਤੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਜਿੱਤ ਦਿਵਾਉਣ ਲਈ ਉਹ ਜਲੰਧਰ ਵਿੱਚ ਦਿਨ-ਰਾਤ ਸਖ਼ਤ ਮਿਹਨਤ ਕਰਨਗੇ।

जालंधर में बीजेपी को बड़ा झटका! युवा नेता रॉबिन सांपला हुए आम आदमी पार्टी में शामिल
रॉबिन सांपला की जालंधर के युवाओं में मजबूत पकड़, उनके पार्टी छोड़ने से बीजेपी होगी और कमजोर

चंडीगढ़

आम आदमी पार्टी (आप) पंजाब को मंगलवार जालंधर में उस समय ओर मजबूती मिली, जब भाजपा एससी मोर्चा के उपाध्यक्ष रॉबिन सांपला भारतीय जनता पार्टी छोड़कर आप में शामिल हो गए। रॉबिन सांपला जालंधर के बड़े युवा एससी नेता हैं, जिनकी युवाओं के बीच अच्छी खासी पकड़ है।सीएम भगवंत मान ने पूर्व मंत्री विजय सांपला के करीबी रिश्तेदार रॉबिन सांपला को आधिकारिक तौर पर आम आदमी पार्टी में शामिल करवाया।
इस मौके जालंधर सेंट्रल से विधायक रमन अरोड़ा भी मौजूद रहे। दोनों नेताओं ने रॉबिन सांपला का आप परिवार में स्वागत किया। रॉबिन सांपला का समर्थन जालंधर में आगामी लोकसभा चुनाव के लिए आम आदमी पार्टी को और मजबूत करेगा। वहीं उनके भाजपा छोड़ने से पार्टी जालंधर में और कमजोर हो जाएगी। रॉबिन सांपला भाजपा के एससी मोर्चा के उपाध्यक्ष भी थे और उनके जाने का मतलब यह भी है कि भाजपा को जालंधर में महत्वपूर्ण वोट शेयर का नुकसान होगा।
जालंधर की हॉट सीट पर आम आदमी पार्टी लगातार मजबूत होती जा रही है। आम आदमी पार्टी ने पवन कुमार टीनू को जालंधर से अपना उम्मीदवार बनाया है।आम आदमी पार्टी में शामिल होने के बाद रॉबिन सांपला ने कहा कि आम आदमी पार्टी वह पार्टी है जो अपने कार्यकर्ताओं के साथ डट कर खड़ी है। आम आदमी पार्टी आम आदमी, गरीबों और दलितों की पार्टी है।
उन्होंने कहा कि भगवंत मान की सरकार बिना किसी भेदभाव के पंजाब के हर वर्ग के लिए काम कर रही है। उन्होंने कहा कि भाजपा में उनका कोई महत्व नहीं है। वह केवल भ्रष्ट नेताओं की पार्टी है। उन्होंने कहा कि वह सिर्फ एक कार्यकर्ता के रूप में आप में शामिल हुए हैं और वह लोकसभा चुनाव में पार्टी को बड़ी जीत दर्ज करवाने के लिए जालंधर में दिन रात कड़ी मेहनत करेंगे।

 

 

Aam Aadmi PartyAam Aadmi Party PunjabAAPAAP PunjabBhagwant MannBhagwant Singh MannChief Minister of PunjabGovernment of PunjabPunjabPunjab Government