Sukhwinder Singh Bindra Engages Union Minister Gajendra Singh Shekhawat

New Delhi : In a significant political development, Sukhwinder Singh Bindra, a prominent youth leader of the Bharatiya Janata Party (BJP) in Punjab and former chairman of the Punjab Youth Development Board, held a pivotal meeting with Gajendra Singh Shekhawat, India’s Union Minister of Jal Shakti.
The meeting focused on a wide range of issues affecting the state of Punjab, underscoring the BJP’s commitment to addressing regional concerns and fostering development. During the discussion, Bindra expressed that an increasing number of Punjabis are rallying behind the BJP, driven by the influential policies of Prime Minister Narendra Modi.
He highlighted the growing perception among the populace that the BJP represents the sole viable pathway to sustainable development in the state. Bindra also touched upon the disillusionment among the people of Punjab with the Aam Aadmi Party (AAP), accusing it of betraying public trust by failing to deliver on its promises of change and transparency.
He criticized the AAP-led state government for its handling of various societal issues, including its negligence towards the consecration events commemorating Lord Shri Ram Lala, which has sparked widespread discontent among the population.
Echoing Bindra’s sentiments, Union Minister Gajendra Singh Shekhawat reaffirmed the BJP’s dedication to propelling Punjab’s progress. He lauded Prime Minister Modi’s exceptional initiatives for the Punjabi community, reflecting the Prime Minister’s deep-seated affection and commitment towards the state’s welfare.
Furthermore, Bindra advocated for greater inclusion of young voices in the political arena, especially in the run-up to the forthcoming Lok Sabha elections. He emphasized the need to empower the youth, recognizing their potential to contribute significantly to the state’s and nation’s advancement.
This meeting underscores the BJP’s strategic focus on Punjab, as the party seeks to deepen its engagement with the state’s issues and mobilize support ahead of critical electoral contests.

ਸੁਖਵਿੰਦਰ ਬਿੰਦਰਾ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਪੰਜਾਬ ਦੇ ਬਾਰੇ ਕੀਤੀ ਵਿਸ਼ੇਸ਼ ਚਰਚਾ

ਲੁਧਿਆਣਾ

ਪੰਜਾਬ ਭਾਜਪਾ ਦੇ ਯੁਵਾ ਆਗੂ ਅਤੇ ਪੰਜਾਬ ਯੂਥ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਭਾਰਤ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਸ਼ੇਸ਼ ਚਰਚਾ ਕੀਤੀ | ਸੁਖਵਿੰਦਰ ਬਿੰਦਰਾ ਨੇ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਰਹੇ ਹਨ ਕਿਉਂਕਿ ਲੋਕ ਭਾਜਪਾ ਨੂੰ ਵਿਕਾਸ ਲਈ ਇੱਕੋ-ਇੱਕ ਵਿਕਲਪ ਵਜੋਂ ਦੇਖ ਰਹੇ ਹਨ।
ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ‘ਤੇ ਸੱਤਾ ‘ਤੇ ਕਾਬਜ਼ ਹੋ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ,ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਤੋਂ ਹਰ ਵਰਗ ਦੁਖੀ ਹੈ। ਭਗਵਾਨ ਸ਼੍ਰੀ ਰਾਮ ਲੱਲਾ ਦੇ ਜੀਵਨ ਦੀ ਯਾਦ ‘ਚ ਆਯੋਜਿਤ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਵਧਾਈ ਨਾ ਦੇਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਲੋਕਾਂ ‘ਚ ਰੋਸ ਹੈ।
ਇਸ ਮੌਕੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ ਨੂੰ ਸਮਰਪਿਤ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬੀਆਂ ਲਈ ਇਤਿਹਾਸਕ ਕੰਮ ਕੀਤੇ ਹਨ ਕਿਉਂਕਿ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਪੰਜਾਬ ਲਈ ਵਿਸ਼ੇਸ਼ ਪਿਆਰ ਹੈ। ਬਿੰਦਰਾ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਯੂਥ ਨੂੰ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇ।

सुखविंदर सिंह बिंद्रा ने केंद्रीय मंत्री गजेंद्र शेखावत से की पंजाब को लेकर खास चर्चा

लुधियाना

पंजाब भाजपा के युवा नेता और पंजाब युवा विकास बोर्ड (पंजाब सरकार) के पूर्व चेयरमैन सुखविंदर सिंह बिंद्रा ने भारत के केंद्रीय जल शक्ति मंत्री गजेंद्र शेखावत से मुलाकात की और उनके साथ पंजाब के विभिन्न मुद्दों पर विशेष चर्चा की । सुखविंदर सिंह बिंद्रा ने कहा कि प्रधानमंत्री नरेंद्र मोदी की नीतियों से प्रभावित होकर लोग भारतीय जनता पार्टी में शामिल हो रहे हैं क्योंकि लोग विकास के लिए भाजपा को ही एकमात्र विकल्प के रूप में देख रहे हैं।
पंजाब की जनता समझ चुकी है कि आम आदमी पार्टी ने बदलाव के नाम पर सत्ता पर काबिज होकर उन्हें धोखा दिया है, ईमानदारी की बात करने वाली सरकार से हर वर्ग दुखी है। भगवान श्री राम लला की स्मृति में आयोजित प्राण प्रतिष्ठा कार्यक्रमों की अनदेखी करने और बधाई न देने पर मुख्यमंत्री भगवंत मान से पंजाब के लोगों की नाराजगी है।
इस मीटिंग पर गजेंद्र शेखावत ने कहा कि भारतीय जनता पार्टी पंजाब के विकास के लिए समर्पित है, प्रधानमंत्री नरेंद्र मोदी ने पंजाबियों के लिए ऐतिहासिक काम किए हैं क्योंकि प्रधानमंत्री के दिल में पंजाब के लिए विशेष प्यार है। बिंद्रा ने कहा कि आगामी लोकसभा चुनाव में युवाओं को ज्यादा से ज्यादा मौका दिया जाना चाहिए।

 

 

Bharatiya Janata PartyBJPBJP PunjabSukhwinder Singh Bindra