Indus Public School organized the Annual Sports Day

Kharar : Indus Public School organized its annual sporting event with colourful pomp and show on its lush green campus. Each tiny tot participated in at least one event. Participants exhibited their talents with the sportsmanship spirit to fight to the finish amidst cheers from their parents, teachers, and friends.
The day commenced with a show of color and energy brought on by the Pom-pom dance, Ball drill, and movement exercises with a parachute, all of which were performed by students of the pre-primary wing. The little enthusiasts took part in various track and field races, which included the Ball race, Run pick and place race, Sprint, Bean Bag Balancing, and Tricycle races.
Students also presented Yoga, Gymnastics, Taekwondo, Trampoline, and Zumba along with a music performance. Parents also participated in a game organized for them. The function came to an end with a Tug of War and a prize distribution ceremony. The events concluded with a Prize Distribution ceremony for the winners of all races.
In shot put 8th class girls Harshita, Navpreet Kaur & Harshita Thakur Bags are in the first three positions. While in the boy’s category, Aaryan was first, Jobanpreet Singh & Pranav bagged second & third positions. In the long jump, 7th-class boys Ekamdeep Singh, Jony & Sumit captured first, second & third positions.
In Girl’s long jump, 7th class Sheenu, Kanchan, and Baljinder Kaur bag the first three positions. In a 200-meter race, 6th class girls Taranpreet Kaur, Parneet Kaur & Kanishka captured three positions. In the 7th class boys 100m race Agampreet Singh, Tanpreet Singh & Shaurya Rana were in First, Second & third positions. In the 8th class boys 100 m race Nishya, Pranav & Jaskirat Singh bag the position.
Director Colonel (Ret.) SPS Cheema congratulated the winners and emphasized that sports are an integral part of the curriculum in the school and should be given due importance throughout the session.School Principal Parampreet Kaur Cheema emphasized the importance of finding one’s element through participation in sporting events and other areas of interest in the school as well as at home.

ਇੰਡਸ ਪਬਲਿਕ ਸਕੂਲ ਵੱਲੋਂ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ
ਖੇਡਾਂ ਜ਼ਿੰਦਗੀ ਦਾ ਅਨਿੱਖੜਵਾਂ ਅੰਗ- ਡਾਇਰੈਕਟਰ ਚੀਮਾ

ਖਰੜ

ਇੰਡਸ ਪਬਲਿਕ ਸਕੂਲ ਦਾ ਸਾਲਾਨਾ ਖੇਡ ਸਮਾਗਮ ਕੈਂਪਸ ਵਿਚ ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ.) ਐੱਸ ਪੀ ਐੱਸ ਚੀਮਾ ਨੇ ਝੰਡਾ ਲਹਿਰਾ ਕੇ ਸਾਲਾਨਾ ਖੇਡਾਂ ਦੀ ਸ਼ੁਰੂਆਤ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡ ਭਾਵਨਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁਕਾਈ । ਇਸ ਖੇਡ ਦਿਹਾੜੇ ਵਿਚ ਲਗਭਗ ਹਰ ਵਿਦਿਆਰਥੀ ਨੇ ਕਿਸੇ ਨਾ ਕਿਸੇ ਈਵੈਂਟ ਵਿਚ ਹਿੱਸਾ ਲਿਆ।
ਇਸ ਮੌਕੇ ਤੇ ਬੱਚਿਆਂ ਵੱਲੋਂ ਪੋਮ ਪੋਮ ਡਾਂਸ, ਬਾਲ ਡਰਿੱਲ ਅਤੇ ਹੋਰ ਕਈ ਕਸਰਤਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਬਾਲ ਰੇਸ, ਰਨ ਪਿੱਕ, ਪਲੇਸ ਰੇਸ, ਬੀਨ ਬੈੱਗ ਬੈਲੰਸ ਅਤੇ ਟ੍ਰਿਪਲ ਸਾਈਕਲ ਰੇਸ ਜਿਹੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ।ਇਸ ਦੌਰਾਨ ਵਿਦਿਆਰਥੀਆਂ ਨੇ ਯੋਗਾ, ਜਿਮਨਾਸਟਿਕ, ਤਾਈਕਵਾਂਡੋ, ਟ੍ਰੈਂਪੋਲਿਨ ਅਤੇ ਜ਼ੁੰਬਾ ਦੇ ਨਾਲ ਸੰਗੀਤ ਦੀ ਪੇਸ਼ਕਾਰੀ ਵੀ ਕੀਤੀ। ਉਨ੍ਹਾਂ ਲਈ ਕਰਵਾਈ ਗਈ ਖੇਡ ਵਿਚ ਮਾਪਿਆਂ ਨੇ ਵੀ ਹਿੱਸਾ ਲਿਆ।
ਇਸ ਦੇ ਇਲਾਵਾ ਸਟਾਫ਼ ਦੀ ਰੇਸ ਅਤੇ ਰੱਸਾਕਸ਼ੀ ਦੇ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਅਖੀਰ ਵਿਚ ਸ਼ਾਟ ਪੁੱਟ ਵਿਚ ਅੱਠਵੀਂ ਜਮਾਤ ਦੀਆਂ ਲੜਕੀਆਂ ਹਰਸ਼ਿਤਾ, ਨਵਪ੍ਰੀਤ ਕੌਰ ਅਤੇ ਹਰਸ਼ਿਤਾ ਠਾਕੁਰ ਨੇ ਲੜੀਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ। ਲੜਕਿਆਂ ਦੇ ਵਰਗ ਵਿਚ ਆਰੀਅਨ ਪਹਿਲੇ, ਜੋਬਨ ਪ੍ਰੀਤ ਸਿੰਘ ਅਤੇ ਪ੍ਰਣਵ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਲਾਂਗ ਜੰਪ ਵਿਚ ਸੱਤਵੀਂ ਜਮਾਤ ਦੇ ਲੜਕਿਆਂ ਏਕਮ ਦੀਪ ਸਿੰਘ, ਜੋਨੀ ਅਤੇ ਸੁਮਿਤ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਲੜਕੀਆਂ ਦੀ ਲੰਬੀ ਛਾਲ ਵਿਚ ਸੱਤਵੀਂ ਜਮਾਤ ਦੀ ਸ਼ੀਨੂ, ਕੰਚਨ ਅਤੇ ਬਲਜਿੰਦਰ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। 200 ਮੀਟਰ ਦੌੜ ਛੇਵੀਂ ਜਮਾਤ ਦੀਆਂ ਲੜਕੀਆਂ ਤਰਨ ਪ੍ਰੀਤ ਕੌਰ, ਪ੍ਰਨੀਤ ਕੌਰ ਅਤੇ ਕਨਿਸ਼ਕ ਨੇ ਕ੍ਰਮਵਾਰ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸੇ ਤਰਾਂ ਸੱਤਵੀਂ ਜਮਾਤ ਦੇ ਲੜਕਿਆਂ ਦੀ 100 ਮੀਟਰ ਦੌੜ ਵਿਚ ਅਗਮਪ੍ਰੀਤ ਸਿੰਘ, ਤਨਪ੍ਰੀਤ ਸਿੰਘ ਅਤੇ ਸ਼ੌਰਿਆ ਰਾਣਾ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।
ਅੱਠਵੀਂ ਜਮਾਤ ਦੇ ਲੜਕਿਆਂ ਦੀ 100 ਮੀਟਰ ਦੌੜ ਵਿਚ ਨਿਸ਼ਿਆ, ਪ੍ਰਣਵ ਅਤੇ ਜਸਕੀਰਤ ਸਿੰਘ ਨੇ ਪੁਜ਼ੀਸ਼ਨ ਹਾਸਲ ਕੀਤੀ।ਡਾਇਰੈਕਟਰ ਕਰਨਲ (ਰਿਟਾ.) ਐੱਸ.ਪੀ.ਐੱਸ.ਚੀਮਾ ਨੇ ਜੇਤੂਆਂ ਨੂੰ ਵਧਾਈ ਹੋਏ ਕਿਹਾ ਕਿ ਕਿ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ। ਜੇਕਰ ਉਹ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦਿੰਦੇ ਹਨ ਤਾਂ ਸਰੀਰ ਤਾਂ ਨਿਰੋਗ ਰਹਿੰਦਾ ਹੀ ਹੈ।
ਇਸ ਦੇ ਇਲਾਵਾ ਪੜਾਈ ਵਿਚ ਵੀ ਧਿਆਨ ਕੇਂਦਰਿਤ ਹੁੰਦਾ ਹੈ। ਸਕੂਲ ਦੀ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਸਕੂਲ ਦੇ ਨਾਲ-ਨਾਲ ਘਰ ਵਿਚ ਖੇਡ ਮੁਕਾਬਲਿਆਂ ਅਤੇ ਦਿਲਚਸਪੀ ਦੇ ਹੋਰ ਖੇਤਰਾਂ ਵਿਚ ਭਾਗ ਲੈ ਕੇ ਆਪਣੇ ਤੱਤ ਨੂੰ ਲੱਭਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਇਹ ਸਮਾਗਮ ਸਾਰੀਆਂ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੇ ਨਾਲ ਸਮਾਪਤ ਹੋਇਆ।

इंडस पब्लिक स्कूल में सालाना खेल दिवस का आयोजन
खेल छात्र जीवन का अटूट अंग – डायरेक्टर चीमा

खरड़

इंडस पब्लिक स्कूल का का सालाना खेल समागम स्कूल कैंपस में गर्मजोशी और धूम-धाम के साथ मनाया गया। स्कूल के डायरैक्टर कर्नल (सेवानिवृत्त) एस पी एस चीमा ने झंडा लहरा कर सालाना खेल की शुरुआत करते हुए छोटे छोटे खिलाडिय़ों को खेल भावना और अनुशासन बनाई रखने के लिए शपत दिलाई । इस सालाना खेल दिवस में लगभग हर विद्यार्थी ने किसी न किसी इवेंट में हिस्सा लिया।
इस मौके पर बच्चों की तरफ से पोम पोम नाच, बाल ड्रिल और ओर कई कसरतों भरी इवेंट्स में अपनी प्रतिभा का प्रदर्शन किया। इस के साथ ही बाल रेस, रन पीक, प्लेस रेस, बीन बैग बैलंस और ट्रिपल साइकिल रेस जैसे मुकाबले दर्शकों की खींच का केंद्र रहे। इस के इलावा कुर्सी दौड़,क्रास का टनल रेस, फेअरी रेस समेत ओर कई खेल उपस्थित दर्शकों के लिए मौनरंजन करती दिखाई दी ।
इस दौरान छात्रों ने योग, जिम्नास्टिक, ताइक्वांडो, ट्रैम्पोलिन और जुंबा के साथ संगीत का भी प्रदर्शन किया। उनके लिए आयोजित खेल में अभिभावकों ने भी हिस्सा लिया। इसके अलावा स्टाफ द्वारा करवाई गयी रेस और रस्साकसी की प्रतियोगिता में विद्यार्थियों ने अपने शिक्षकों का उत्साह बढ़ाया। अंत में हेमर थ्रो में आठवीं कक्षा की लड़कियों में हर्षिता, नवप्रीत कौर और हर्षिता ठाकुर ने पहले तीन स्थान हासिल किए। लड़को के वर्ग में आर्यन प्रथम, जोबन प्रीत सिंह दूसरे व प्रणव तीसरे स्थान पर रहे। लॉन्ग जम्प में सातवीं कक्षा के लड़के एकम दीप सिंह, जोनी और सुमित ने क्रमश: पहला, दूसरा और तीसरा स्थान हासिल किया। लड़कियों की लॉन्ग जम्प में सातवीं कक्षा की शीनू, कंचन और बलजिंदर कौर ने क्रमश पहले तीन स्थान हासिल किए। दो सौ मीटर दौड़ में छठी कक्षा की लड़कियों तरण प्रीत कौर, प्रणीत कौर और कनिष्क ने क्रमश: पहले तीन स्थान हासिल किए। इसी प्रकार सातवीं कक्षा के लड़कों की सौ मीटर दौड़ में अगमप्रीत सिंह, तनप्रीत सिंह और शौर्य राणा पहले, दूसरे और तीसरे स्थान पर रहे। आठवीं कक्षा के लड़कों की सौ मीटर दौड़ में निश्य, प्रणव और जसकीरत सिंह ने बाजी मारी। स्कूल के डायरेक्टर कर्नल (सेवानिवृत्त) एस पी एस चीमा ने विजेताओं को बधाई दी और सभी छात्रों को संबोधित करते हुए कहा कि खेल विद्यार्थी जीवन का अहम हिस्सा हैं। यदि वह पढ़ाई साथ साथ खेल की तरफ ध्यान देते हैं तो शरीर तो निरोग रहता ही है। इस के इलावा पढ़ाई में भी ध्यान केंद्रित होता है। स्कूल की प्रिंसिपल परमप्रीत कौर चीमा ने स्कूल के साथ-साथ घर पर खेल प्रतियोगिताओं और रुचि के अन्य क्षेत्रों में भाग लेकर अपना भविष्य सवारने पर जोर दिया। स्कूल के डायरैक्टर डायरेक्टर कर्नल (सेवानिवृत्त) एस पी एस चीमा ने और प्रिंसिपल परमप्रीत कौर चीमा ने विजेता खिलाडिय़ों को बधाई देते हुए ट्राफियां और सैटीफीकेट बांटे।

 

 

EducationIndus Public SchoolIndus Public School KhararKhararKharar NewsKharar UpdatesNews of KhararSchool